ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਨੇ ਮੰਗਣੇ ਦੀ ਪਾਰਟੀ 'ਚ ਨਿਕ ਜੋਨਸ ਨਾਲ ਇਸ ਢੰਗ ਨਾਲ ਕੀਤੀ ਮਸਤੀ

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀ ਮੰਗਣਾ ਪਾਰਟੀ ਨੂੰ ਬੇਸ਼ੱਕ ਇੱਕ ਹਫਤਾ ਹੋਣ ਵਾਲਾ ਹੈ।ਪਰ ਹਾਲੇ ਵੀ ਇਸ ਪਾਰਟੀ ਦੇ ਚਰਚੇ ਕੁੱਝ ਘੱਟ ਨਹੀਂ ਹੋਏ ਹਨ। ਜਦ ਇਸ ਪਾਰਟੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਲੋਕ ਵੀ ਹੈਰਾਨ ਰਹਿ ਗਏ। ਹਾਲ ਹੀ ਚ ਇਸ ਪਾਰਟੀ ਦੀਆਂ ਸਾਹਮਣੇ ਆਈਆਂ ਤਸਵੀਰਾਂ ਚ ਪ੍ਰਿਯੰਕਾ ਨਿਕ ਨਾਲ ਮਸਤੀ ਦੇ ਮੂਡ ਚ ਨਜ਼ਰ ਆ ਰਹੀ ਹਨ। ਇਹ ਫ਼ੋਟੋ ਪ੍ਰਿਯੰਕਾ ਦੇ ਖਾਸ ਦੋਸਤ ਮੁਸ਼ਤਾਕ ਸ਼ੇਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀਆਂ ਹਨ। ਮੁਸ਼ਤਾਕ ਸ਼ੇਖ ਬਾਲੀਵੁੱਡ ਦੇ ਮਸ਼ਹੂਰ ਕਹਾਣੀਕਾਰ ਲੇਖਕ ਹਨ। ਨਾਲ ਹੀ ਉਹ ਅਦਾਕਾਰ ਅਤੇ ਪ੍ਰੋਡੂਸਰ ਵੀ ਹਨ।

 

 

 

 

 

Love just got a partner. Priyanka just found her man- Nick. They are now are engaged to each other. The smile in her eyes tells a story...Yes, love stories still are alive and blushing red with health. These two loverbirds confirm that for me. We were there to cheer the two love birds on their important day. Happiness was the chief guest of the day!! ❤️❤️❤️❤️❤️❤️😍😍😍😍😍😍😍😍😍😍😍#friends #friendslikefamily #priyankaandnick #np #priyankachopra #priyanka #nickjonas #bestselfie #mushyselfie #happyshinypeople #nickyanka #NickyankaEngagement #nickjonas #priyanka #bollywood #bandra #mumbaikar #mumbai #writerlife #writer #mumbai_ig #author #books #maharashtra #india

A post shared by Mushtaq Shiekh (@mushtaqshiekh) on

 

 

ਪਹਿਲੀ ਵਾਰ ਪ੍ਰਿਯੰਕਾ ਦੀ ਹਸਮੁੱਖ ਅਦਾਵਾਂ

 

ਇਨ੍ਹਾਂ ਤਸਵੀਰਾਂ ਚ ਪਹਿਲੀ ਵਾਰ ਪ੍ਰਿਯੰਕਾ ਨਿਕ ਦੀ ਕਿਊਟ ਕੈਮਿਸਟਰੀ ਦੇਖਣ ਨੂੰ ਮਿਲੀ। ਆਮ ਤੌਰ ਤੇ ਉਹ ਪਬਲਿਕ ਸਾਹਮਣੇ ਆਮ ਸੁਭਾਅ ਚ ਹੀ ਨਜ਼ਰ ਆਉਂਦੀ ਹਨ। ਪਰ ਇਨ੍ਹਾਂ ਤਸਵੀਰਾਂ ਚ ਦੋਨੇ ਖੁੱਲ੍ਹ ਕੇ ਮਜ਼ੇ ਕਰਦੇ ਨਜ਼ਰ ਆ ਰਹੇ ਹਨ। ਇਹ ਫ਼ੋਟੋ ਕਾਫੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka made fun of this way with Nick Jones in the ring cameramany party