ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿ਼ਲਮ ‘ਪੈਡਮੈਨ’ ਦੀ ਨਿਰਮਾਤਾ ਧੋਖਾਧੜੀ ਦੇ ਦੋਸ਼ ’ਚ ਗ੍ਰਿਫ਼ਤਾਰ, ਇਹ ਹੈ ਕਾਰਨ

1 / 2ਫਿ਼ਲਮ ‘ਪੈਡਮੈਨ’ ਦੀ ਨਿਰਮਾਤਾ ਧੋਖਾਧੜੀ ਦੇ ਦੋਸ਼ ’ਚ ਗ੍ਰਿਫ਼ਤਾਰ, ਇਹ ਹੈ ਕਾਰਨ

2 / 2ਫਿ਼ਲਮ ‘ਪੈਡਮੈਨ’ ਦੀ ਨਿਰਮਾਤਾ ਧੋਖਾਧੜੀ ਦੇ ਦੋਸ਼ ’ਚ ਗ੍ਰਿਫ਼ਤਾਰ, ਇਹ ਹੈ ਕਾਰਨ

PreviousNext

ਫਿ਼ਲਮ ਨਿਰਮਾਤਾ ਪ੍ਰੇਰਣਾ ਅਰੋੜਾ ਅਤੇ ਕ੍ਰੀ ਅਰਜ਼ ਇੰਟਰਟੇਨਮੈਂਟ ਖਿਲਾਫ ਇੱਕ ਫਿ਼ਲਮ ਡਿਸਟੀਬਿਊਟਰ ਵਾਸ਼ੂ ਭਗਨਾਨੀ ਨੇ ਮਾਮਲਾ ਦਰਜ ਕਰਵਾਇਆ ਸੀ। ਜਿਸ ਤੋਂ ਬਾਅਦ ਪ੍ਰੇਰਣਾ ਅਰੋੜਾ ਨੂੰ 16 ਕਰੋੜ ਦੀ ਧੋਖਾਧੜੀ ਦੇ ਦੋਸ਼ ਚ ਆਰਥਿਕ ਅਪਰਾਥ ਵਿੰਗ ਨੇ ਗ੍ਰਿਫ਼ਤਾਰ ਕਰ ਲਿਆ ਹੈ।

 

ਵਾਸ਼ੂ ਭਗਨਾਨੀ ਨੇ ਦੋਸ਼ ਲਗਾਇਆ ਸੀ ਕਿ ਫਿ਼ਲਮ ਫੰਨੇ ਖ਼ਾਨ ਚ ਬਤੌਰ ਡਿਸਟੀਬਿਊਟਰ ਉਨ੍ਹਾਂ ਨੂੰ ਲੋੜੀਂਦਾ ਸਿਹਰਾ ਨਹੀਂ ਦਿੱਤਾ ਗਿਆ ਜਿਹੜਾ ਐਗਰੀਮੈਂਟ ਖਿਲਾਫ ਹੈ। ਵਾਸ਼ੂ ਨੇ ਪ੍ਰੇਰਣਾ ਤੋਂ ਇਲਾਵਾ ਪ੍ਰੋਤਿਮਾ ਅਰੋੜਾ ਅਤੇ ਅਦਾਕਾਰ ਅਰਜੁਨ ਕਪੂਰ ਖਿਲਾਫ ਮੁੰਬਈ ਦੀ ਆਰਥਿਕ ਅਪਰਾਧ ਸ਼ਾਖਾ ਚ ਐਫਆਈਆਰ ਦਰਜ ਕਰਵਾਈ ਸੀ।

 

ਦੱਸਣਯੋਗ ਹੈ ਕਿ ਨਿਰਮਾਤਾ ਪ੍ਰੇਰਣਾ ਅਰੋੜਾ ਫਿ਼ਲਮ ਰੁਸਤਮ, ਪੈਡਮੈਨ, ਪਰੀ ਅਤੇ ਟਾਇਲਟ ਏਕ ਪ੍ਰੇਮ ਕਥਾ ਵਰਗੀਆਂ ਫਿ਼ਲਮਾਂ ਬਣਾ ਚੁੱਕੀ ਹਨ। 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Producer prerna arora arrested in fraud case