ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਰਾਖੀ ਸਾਵੰਤ ਨੇ ਸੋਸ਼ਲ ਮੀਡੀਆ ’ਤੇ ਦੱਸੀ ਆਪਣੇ ਦਿਲ ਦੀ ਗੱਲ

ਬਾਲੀਵੁੱਡ ਦੀ ਡਰਾਮਾ ਕੁਈਨ ਅਦਾਕਾਰਾ ਰਾਖੀ ਸਾਵੰਤ ਇਕ ਵਾਰ ਮੁੜ ਤੋਂ ਸੁਰਖੀਆਂ ਹਨ। ਹਾਲ ਹੀ ਚ ਰਾਖੀ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਸ਼ੇਅਰ ਕੀਤਾ ਜਿਸ ਚ ਉਨ੍ਹਾਂ ਨੇ ਮੱਥੇ ਤੇ ਸਿੰਦੂਰ, ਗਲੇ ਚ ਮੰਗਲਸੂਤਰ ਅਤੇ ਵਿਆਹ ਵਾਲਿਆਂ ਕਪੜੇ ਪਾਏ ਹੋਏ ਹਨ। ਜਿਸ ਨਾਲ ਸਾਰਿਆਂ ਨੂੰ ਲੱਗ ਰਿਹਾ ਹੈ ਕਿ ਰਾਖੀ ਨੇ ਹੁਣ ਵਿਆਹ ਕਰਵਾ ਲਿਆ ਹੈ।

 

ਰਾਖੀ ਨੇ ਇਸ ਅਫਵਾਹ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਕੋਈ ਵਿਆਹ ਨਹੀਂ ਕਰਵਾਇਆ ਬਲਕਿ ਅਜਿਹਾ ਉਨ੍ਹਾਂ ਨੇ ਸਿਰਫ ਇਕ ਫ਼ੋਟੋਸ਼ੂਟ ਲਈ ਕੀਤਾ ਹੈ। ਹੁਣ ਰਾਖੀ ਦੇ ਨਵੇਂ ਵੀਡੀਓ ਚ ਉਨ੍ਹਾਂ ਨੂੰ ਮੰਗਲਸੂਤਰ, ਸਿੰਦੂਰ ਚ ਦੇਖਿਆ ਜਾ ਰਿਹਾ ਹੈ। ਵੀਡੀਓ ਚ ਰਾਖੀ ALT ਬਾਲਾਜੀ ਦੀ ਵੈਬ ਸੀਰੀਜ਼ ਗੰਦੀ ਬਾਤ ਦਾ ਪ੍ਰਚਾਰ ਕਰ ਰਹੀ ਹੈ।

 

ਰਾਖੀ ਨੇ ਕਿਹਾ ਕਿ ਮੇਰਾ ਵਿਆਹ ਨਹੀਂ ਹੋਇਆ ਹੈ, ਇਹ ਸਿਰਫ ਇਕ ਅਫਵਾਹ ਹੈ। ਮੈਂ ਕਿਸੇ ਰਿਸ਼ਤੇ ਚ ਨਹੀਂ ਹਾਂ। ਮੈਂ ਪੂਰੀ ਤਰ੍ਹਾਂ ਸਿੰਗਲ ਹਾਂ। ਹਾਲਾਂਕਿ ਰਾਖੀ ਨੇ ਆਪਣੇ ਮੰਗਲਸੂਤਰ ਤੇ ਸਿੰਦੂਰ ਵਾਲੇ ਵੀਡੀਓ ਤੇ ਹਾਲੇ ਤਕ ਕੋਈ ਟਿੱਪਣੀ ਨਹੀਂ ਕੀਤੀ ਹੈ।

 

 

 
 
 
 
 
 
 
 
 
 
 
 
 

Kya tumne Gandii Baat dekhi? @altbalaji #GandiiBaat

A post shared by Rakhi Sawant (@rakhisawant2511) on

 

 

 

 

 
 
 
 
 
 
 
 
 
 
 
 
 

bridel shooting

A post shared by Rakhi Sawant (@rakhisawant2511) on

 

 

 

 

 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rakhi sawant again spotted with mangalsutra and sindoor in this latest video