ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਖੀ ਸਾਵੰਤ ਦੇ ਵਿਆਹ ਦਾ ਕਾਰਡ ਵਾਇਰਲ, ਮੁੰਡੇ ਦਾ ਨਾਮ ਪੜ੍ਹ ਸਾਰੇ ਹੈਰਾਨ

ਰਾਖੀ ਸਾਵੰਤ ਦੇ ਵਿਆਹ ਦਾ ਕਾਰਡ ਵਾਇਰਲ, ਮੁੰਡੇ ਦਾ ਨਾਮ ਪੜ੍ਹ ਸਾਰੇ ਹੈਰਾਨ

ਇਸ ਤਰ੍ਹਾਂ ਜਾਪਦਾ ਹੈ ਕਿ ਇਸ ਸਾਲ ਬਾਲੀਵੁੱਡ ਵਿੱਚ ਕਈ ਵਿਆਹ ਹੋਣਗੇ.  ਦੀਪਿਕਾ ਪਾਦੁਕੋਣ ਤੇ ਪ੍ਰਿਯੰਕਾ ਚੋਪੜਾ ਤੋਂ ਬਾਅਦ  ਇੱਕ ਹੋਰ ਅਭਿਨੇਤਰੀ ਨੇ ਆਪਣੇ ਵਿਆਹ ਦਾ ਐਲਾਨ ਕੀਤਾ ਹੈ. ਅਸੀਂ ਆਈਟਮ ਗਰਲ ਤੇ ਵਿਵਾਦਾਂ ਦੀ ਮਹਾਰਾਣੀ ਰਖੀ ਸਾਵੰਤ ਬਾਰੇ ਗੱਲ ਕਰ ਰਹੇ ਹਾਂ, ਜੋ ਛੇਤੀ ਹੀ ਲਾੜੀ ਬਣ ਰਹੀ ਹੈ ਰਾਖੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦਾ ਕਾਰਡ ਸਾਂਝਾ ਕੀਤਾ ਹੈ. ਜੋ ਕਿ ਲਗਾਤਾਰ ਵਾਇਰਲ ਹੋ ਰਿਹਾ ਹੈ ਪਰ, ਕੁਝ ਲੋਕ ਇਸ ਖ਼ਬਰ ਤੋਂ ਹੈਰਾਨ ਹਨ. ਪਰ ਸਭ ਤੋਂ ਵੱਡਾ ਝਟਕਾ ਲੋਕਾਂ ਨੂੰ ਲਾੜੇ ਦੇ ਬਾਰੇ ਪਤਾ ਲੱਗਣ ਤੋਂ ਬਾਅਦ ਲੱਗ ਰਿਹਾ ਹੈ. 

 

ਦੀਪਕ ਕਲਾਲ ਨਾਲ ਵਿਆਹ...!


ਇਸ ਕਾਰਡ ਦੇ ਅਨੁਸਾਰ, ਰਾਖੀ ਦੀਪਕ ਕਲਾਲ ਨਾਲ ਵਿਆਹ ਕਰਨ ਜਾ ਰਹੀ ਹੈ. ਸੋਸ਼ਲ ਮੀਡੀਆ 'ਤੇ ਅਕਸਰ ਦੀਪਕ ਦੇ ਵੀਡੀਓ ਮੁਖ ਸੁਰਖੀਆਂ ਬਣਦੇ ਹਨ. ਪ੍ਰਸ਼ੰਸਕ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਤੋਂ ਹੈਰਾਨ ਹਨ ਇਸ ਲਈ ਕੁਝ ਲੋਕ ਇਸ ਨੂੰ ਰਾਖੀ ਦਾ ਪ੍ਰਚਾਰ ਸਟੰਟ ਸਮਝ ਰਹੇ ਹਨ. ਕਿਉਂਕਿ ਕਈ ਸਾਲ ਪਹਿਲਾਂ ਉਸਨੇ ਆਪਣਾ ਸਵੰਬਰ ਰਚਾਇਆ ਸੀ, ਪਰ ਵਿਆਹ ਨਹੀਂ ਸੀ ਕਰਵਾਇਆ.

 

ਵਿਆਹ ਲਾਸ ਏਂਜਲਸ 'ਚ ...


ਇਟਲੀ ਵਿੱਚ ਅਨੁਸ਼ਕਾ ਸ਼ਰਮਾ ਦਾ ਵਿਆਹ ਹੋਇਆ., ਰਾਖੀ ਵੀ ਦੇਸ਼ ਤੋਂ ਬਾਹਰ ਆਪਣਾ ਵਿਆਹ ਕਰੇਗੀ. ਉਹ ਲਾਸ ਏਂਜਲਸ ਵਿਚ ਵਿਆਹ ਕਰਾਉਣ ਜਾ ਰਹੀ ਹੈ. ਵਿਆਹ ਦੀ ਤਾਰੀਖ਼ 31 ਦਸੰਬਰ ਰੱਖੀ ਗਈ ਹੈ.

 

ਰਾਖੀ ਸਾਵੰਤ ਦੇ ਵਿਆਹ ਦਾ ਕਾਰਡ ਵਾਇਰਲ, ਮੁੰਡੇ ਦਾ ਨਾਮ ਪੜ੍ਹ ਸਾਰੇ ਹੈਰਾਨ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rakhi Sawant Wedding Soon with Deepak Kalal