ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮ ਕਪੂਰ ਨੇ ਬਦਲੀ ਆਪਣੀ ਦਿੱਖ, ਤਸਵੀਰਾਂ ਦੇਖ ਕੇ ਹੋ ਜਾਓਗੇ ਹੈਰਾਨ

ਟੀਵੀ ਅਦਾਕਾਰ ਰਾਮ ਕਪੂਰ ਨੇ ਹਾਲ ਹੀ ਚ ਏਕਤਾ ਕਪੂਰ ਦੇ ਸ਼ੋਅ ਕਰ ਲੇ ਤੂ ਵੀ ਮੋਹੋਬੱਤ ਚ ਨਜ਼ਰ ਆਏ ਸਨ। ਇਸ ਦੇ ਬਾਅਦ ਤੋਂ ਰਾਮ ਕਪੂਰ ਜ਼ਿਆਦਾ ਨਜ਼ਰ ਨਹੀਂ ਆ ਰਹੇ ਸਨ ਪਰ ਹੁਣ ਰਾਮ ਦੀਆਂ ਨਵੀਂਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ।

 

ਅਦਾਕਾਰ ਰਾਮ ਕਪੂਰ ਆਪਣੀ ਨਵੀਂਆਂ ਤਸਵੀਰਾਂ ਚ ਕਾਫੀ ਬਦਲੇ ਹੋਏ ਲੱਗ ਰਹੇ ਹਨ। ਰਾਮ ਨੇ ਆਪਣਾ ਭਾਰ ਵੀ ਕਾਫੀ ਘਟਾ ਲਿਆ ਹੈ ਤੇ ਨਾਲ ਹੀ ਆਪਣੀ ਦਿੱਖ ਚ ਵੀ ਕੁਝ ਫੇਰਬਦਲ ਕੀਤੇ ਹਨ। ਰਾਮ ਕਪੂਰ ਦੇ ਗ੍ਰੇ ਰੰਗ ਦੇ ਵਾਲ ਅਤੇ ਉਨ੍ਹਾਂ ਦੀਆਂ ਮੂੱਛਾਂ ਨੇ ਉਨ੍ਹਾਂ ਦੀ ਪਰਸਨੈਲਟੀ ਕਾਫੀ ਬਦਲ ਦਿੱਤੀ ਹੈ।

 

ਦੱਸ ਦੇਈਏ ਕਿ ਰਾਮ ਕਪੂਰ ਨੇ ਆਪਣੇ ਭਾਰ ਦੇ ਨਾਲ ਕਈ ਮੁੱਖ ਕਿਰਦਾਰ ਸ਼ੋਅ ਅਤੇ ਫ਼ਿਲਮਾਂ ਚ ਕੰਮ ਕੀਤਾ ਹੈ। ਰਾਮ ਕਪੂਰ ਨੇ ਸਾਲ 2003 ਚ ਅਦਾਕਾਰਾ ਗੌਤਮੀ ਨਾਲ ਵਿਆਹ ਕੀਤਾ ਸੀ ਤੇ ਦੋਹਾਂ ਦੇ 2 ਬੱਚੇ ਵੀ ਹਨ। ਇਕ ਅਕਸ ਕਪੂਰ ਅਤੇ ਸਿਆ ਕਪੂਰ ਹਨ।

 

 

ਤਸਵੀਰਾਂ ਦੇਖਣ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ram Kapoor this latest look will stunn you