ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੂਲ ਦੀਆਂ ਕੁਝ ਯਾਦਾਂ ਜਿਨ੍ਹਾਂ ਨੂੰ ਯਾਦ ਵੀ ਨਹੀਂ ਕਰਨਾ ਚਾਹੁੰਦਾ- ਰਣਬੀਰ ਕਪੂਰ

ranbeer kapoor

ਅੱਜ-ਕੱਲ੍ਹ ਸੰਜੇ ਦੱਤ ਦੀ ਬਾਇਓਪਿਕ ਵਿੱਚ ਸੰਜੂ ਦਾ ਕਿਰਦਾਰ ਨਿਭਾ ਰਹੇ ਰਣਬੀਰ ਕਪੂਰ ਕਾਫੀ ਚਰਚਾ ਹਨ. ਉਨ੍ਹਾਂ ਨੇ ਸੰਜੇ ਦੱਤ ਵਰਗੀ ਲੁੱਕ ਨਾਲ ਬਹੁਤ ਪ੍ਰਸ਼ੰਸਾ ਲੁੱਟੀ ਹੈ. ਹਾਲ ਹੀ ਇਕ ਇੰਟਰਵਿਊ ਦੌਰਾਨ ਰਣਵੀਰ ਨੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ  ਬਚਪਨ ਦੀਆਂ ਕੁਝ ਯਾਦਾਂ ਤੋਂ ਉਨ੍ਹਾਂ ਨੂੰ ਡਰ ਲੱਗਦਾ ਹੈ. ਜਿਸ ਸਕੂਲ ਦੀਆਂ ਕੁਝ ਯਾਦਾਂ ਹਨ. ਉਨ੍ਹਾਂ ਦੱਸਿਆ ਕਿ ਸਕੂਲ ਵਿਚ ਮੈਂ ਉਨ੍ਹਾਂ ਬੱਚਿਆਂ ਦੀ ਲਿਸਟ ਸੀ ਜਿਸਤੋਂ ਉਸਦੇ ਮਾਪੇ  ਪਾਸ ਹੋਣ ਜੋਗੇ ਨੰਬਰਾਂ ਦੀ ਵੀ ਆਸ ਨਹੀਂ ਰੱਖਦੇ. ਮੈਂ ਕਲਾਸ ਦੇ ਚੋਟੀ ਦੇ ਮੁੰਡਿਆਂ ਦੀ ਸੂਚੀ ਵਿੱਚ ਕਦੇ ਨਹੀਂ ਆਇਆ. ਹਾਲਾਂਕਿ ਸਾਰੇ ਮੈਨੂੰ ਬਹੁਤ ਹੀ ਪਿਆਰ ਕਰਦੇ ਸਨ.

ਰਣਬੀਰ ਨੇ ਦੱਸਿਆ ਕਿ ਜਦੋਂ ਮੈਂ  10ਵੀਂ ਕਲਾਸ ' ਫੇਲ ਹੁੰਦਾ-ਹੁੰਦਾ ਬਚਿਆ ਤਾਂ ਮੇਰੀ ਮਾਂ ਰੋਂਣ ਲੱਗੀ ਸੀ. ਕਿਉਂਕਿ ਮਾਂ ਨੂੰ ਆਸ ਤੱਕ ਨਹੀਂ ਸੀ ਕਿ ਮੈਂ ਪਾਸ ਵੀ ਹੋ ਜਾਵਾਂਗਾ. ਮੈਨੂੰ ਕਈ ਵਾਰ ਸਕੂਲ  ਪ੍ਰਿੰਸੀਪਲ ਦੀ ਮਾਰ ਖਾਣੀ ਪਈ ਸੀ, ਮੈਨੂੰ ਯਾਦ ਹੈ ਕਿ ਇੱਕ ਵਾਰ  ਪ੍ਰਿੰਸੀਪਲ ਨੇ ਖਿੱਚ ਕੇ ਥੱਪਮਾਰਿਆ ਸੀ ਜਿਸ ਨਾਲ ਮੈਂ ਦੁਜੇ ਪਾਸੇ ਲੁ ਗਿਆ ਸੀ.ਕਈ ਦਿਨਾਂ ਤੱਕ ਥੱਪਦਾ ਨਿਸ਼ਾਨ ਮੇਰੀ ਗੱਲ ਤੇ ਹੀ ਰਿਹਾ ਸੀ. ਉਹ ਮੇਰੇ ਵਾਲ ਵੀ ਖਿੱਚਦੇ ਹੁੰਦੇ ਸੀ. ਇਸ ਲਈ ਹੁਣ ਮੈਂ ਉਨ੍ਹਾਂ ਦਿਨਾਂ ਨੂੰ ਯਾਦ ਵੀ ਨਹੀਂ ਕਰਨਾ ਚਾਹੁੰਦਾ. ਰਣਬੀਰ ਦੀ ਆਉਣ ਵਾਲੀ ਫਿਲਮ ਸੰਜੂ ਬਾਰੇ ਗੱਲ ਕਰੀਏ ਤਾਂ ਲੋਕਾਂ ਫਿਲਮ ਲਈ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ. ਫਿਲਮ 29ਜੂਨ ਨੂੰ ਰੀਲੀਜ਼ ਹੋਵੇਗੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ranbeer kapoor dont want to remember these days