ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਤੋਂ ਬਾਅਦ ਹੁਣ 3 ਕੰਮ ਨਹੀਂ ਕਰ ਸਕਦੇ ਰਣਵੀਰ

ਵਿਆਹ ਤੋਂ ਬਾਅਦ ਹੁਣ 3 ਕੰਮ ਨਹੀਂ ਕਰ ਸਕਦੇ ਰਣਵੀਰ

ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ ਨੂੰ ਕਰੀਬ 2 ਮਹੀਨੇ ਹੋ ਰਹੇ ਹਨ। ਪ੍ਰੰਤੂ ਹੁਣ ਤੱਕ ਇਹ ਚਰਚਾ ਬਣੀ ਹੋਈ ਹੈ। ਵਿਆਹ ਦੇ ਬਾਅਦ ਦੋਵੇਂ ਕਿਸੇ ਨਾ ਕਿਸੇ ਕਾਰਨ ਸੁਰਖੀਆਂ `ਚ ਰਹਿੰਦੇ ਹਨ। ਰਣਵੀਰ ਆਏ ਦਿਨ ਦੀਪਿਕਾ ਨੂੰ ਲੈ ਕੇ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ। ਪ੍ਰੰਤੂ ਹੁਣੇ ਹੀ ਉਨ੍ਹਾਂ ਇਸ ਗੱਲ ਦਾ ਖੁਲਾਸਾ ਕੀਤਾ ਕਿ ਕਿਵੇਂ ਵਿਆਹ ਦੇ ਬਾਅਦ ਉਨ੍ਹਾਂ ਦੀ ਜਿ਼ੰਦਗੀ ਬਦਲ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੁਣ ਉਹ ਕਿਹੜੇ ਅਜਿਹੇ 3 ਕੰਮ ਅਜੇ ਨਹੀਂ ਕਰ ਸਕਦੇ। ਰਣਵੀਰ ਨੇ ਇਹ ਗੱਲਾਂ ਇਕ ਇੰਟਰਵਿਊ ਦੌਰਾਨ ਦੱਸੀਆਂ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/


ਇਹ 3 ਕੰਮ ਨਹੀਂ ਕਰ ਸਕਦੇ ਰਣਵੀਰ....


ਰਣਵੀਰ ਤੋਂ ਜਦੋਂ ਪੁੱਛਿਆ ਗਿਆ ਕਿ ਅਜਿਹੀਆਂ ਕਿਹੜੀਆਂ 3 ਚੀਜਾਂ ਹਨ ਜੋ ਉਹ ਵਿਆਹ ਦੇ ਬਾਅਦ ਨਹੀਂ ਕਰ ਸਕਦੇ। ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਮੈਂ ਘਰ ਤੋਂ ਬਾਹਰ ਕਾਫੀ ਦੇਰ ਤੱਕ ਨਹੀਂ ਰਹਿ ਸਕਦਾ। ਦੂਜਾ, ਮੈਂ ਬਿਨਾਂ ਖਾਣੇ ਖਾਏ ਘਰੋਂ ਨਹੀਂ ਜਾ ਸਕਦਾ ਅਤੇ ਮੈਂ ਕਾਲ ਮਿਸ ਨਹੀਂ ਕਰ ਸਕਦਾ।’ ਰਣਵੀਰ ਦੇ ਇਨ੍ਹਾਂ ਜਵਾਬਾਂ ਨੂੰ ਸੁਣਕੇ ਲਗਤਾ ਹੈ ਉਹ ਆਪਣੀ ਪਤਨੀ ਦੀਪਿਕਾ ਦੀ ਹਰ ਗੱਲ ਮੰਨਦੇ ਹਨ ਅਤੇ ਦੀਪਿਕਾ ਵੀ ਆਪਣੇ ਪਤੀ ਦੀ ਲਾਈਵ ਚੰਗੀ ਤਰ੍ਹਾਂ ਮੇਂਟੇਨ ਕਰ ਰਹੀ ਹੈ।


ਜਿ਼ਕਰਯੋਗ ਹੈ ਕਿ ਦੀਪਵੀਰ ਦਾ ਵਿਆਹ ਸਾਲ 2018 ਦੇ ਗ੍ਰੈਡ ਵਿਆਹਾਂ `ਚੋਂ ਇਕ ਸੀ। ਦੋਵਾਂ ਨੇ ਦੁਨੀਆਂ ਦੀਆਂ ਨਜਰਾਂ ਤੋਂ ਬਚਕੇ ਭਾਰਤ ਨਹੀਂ ਇਟਲੀ `ਚ ਵਿਆਹ ਕਰਵਾਇਆ। ਵਿਆਹ `ਚ ਸਿਰਫ 30 ਮਹਿਮਾਨਾਂ ਦੀ ਮੌਜੂਦਗੀ ਦੇ ਵਿਚ ਇਟਲੀ ਦੇ ਲੇਕ ਕੋਮੋ ਸਿਟੀ `ਚ ਦੋਵਾਂ ਨੇ ਸੱਤ ਜਨਮਾਂ ਤੱਕ ਸਾਥ ਨਿਭਾਉਣ ਦੀ ਕਸਮ ਖਾਈ। ਇਸ ਦੇ ਬਾਅਦ ਦੋਵੇਂ ਭਾਰਤ ਵਾਪਸ ਆਏ ਅਤੇ ਕਰੀਬ ਡੇਢ ਮਹੀਨੇ ਤੱਕ ਪਾਰਟੀਆਂ ਦਾ ਦੌਰ ਵੀ ਚਲਿਆ।

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ranveer Singh Never do these 3 things after wedding with Deepika Padukone Revealed