ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊਯਾਰਕ: ਰਿਸ਼ੀ ਕਪੂਰ ਨੂੰ ਮਿਲਣ ਪੁੱਜੇ ਇਹ ਤਿੰਨ ਲੋਕ, ਨੀਤੂ ਨੇ ਸ਼ੇਅਰ ਕੀਤੀ ਫ਼ੋਟੋ

 

 

ਅਭਿਨੇਤਾ ਰਿਤੇਸ਼ ਦੇਸ਼ਮੁਖ ਅਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਜੇਨੇਲੀਆ ਨੇ ਹਾਲ ਹੀ ਵਿੱਚ ਨਿਊਯਾਰਕ ਵਿੱਚ ਆਪਣਾ ਇਲਾਜ ਕਰਵਾ ਰਹੇ ਦਿੱਗਜ਼ ਅਦਾਕਾਰ ਰਿਸ਼ੀ ਕਪੂਰ ਨਾਲ ਮੁਲਾਕਾਤ ਕਰਨ ਪਹੁੰਚੇ।

 

ਰਿਸ਼ੀ ਕਪੂਰ ਦੀ ਪਤਨੀ ਅਭਿਨੇਤਰੀ ਨੀਤੂ ਨੇ ਇੰਸਟਾਗ੍ਰਾਮ ਉੱਤੇ ਮੁਲਾਕਾਤ ਦੀ ਤਸਵੀਰ ਨੂੰ ਸਾਂਝੀ ਕਰਦਿਆਂ ਇੰਸਟਾਗ੍ਰਾਮ 'ਤੇ ਲਿਖਿਆ, ਜਦੋਂ ਤੋਂ ਸਾਡੀ ਉਲਟੀ ਗਿਣਤੀ ਸ਼ੁਰੂ ਹੋਈ ਹੈ। ਜਸ਼ਨ ਮਨਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ। ਘਰ ਦਾ ਦੇਸੀ ਖਾਣਾ ਉਹ ਵੀ ਪਿਆਰੇ, ਮਜ਼ਬੂਤ ਅਤੇ ਪ੍ਰੇਰਣਾਦਾਇਕ ਜੋੜੇ ਜੇਨੇਲੀਆ ਅਤੇ ਰਿਤੇਸ਼ ਦੇ ਨਾਲ।

 

 

 

 

ਉਨ੍ਹਾਂ ਨਾਲ ਅਦਾਕਾਰ ਅਨੁਪਮ ਖੇਰ ਵੀ ਤਸਵੀਰ ਵਿੱਚ ਵੇਖੇ ਜਾ ਸਕਦੇ ਹਨ। ਨੀਤੂ ਨੇ ਇਸੇ ਵਿੱਚ ਅੱਗੇ ਲਿਖਿਆ, “ਸਾਡਾ ਆਪਣਾ ਅਨੁਪਮ।” ਰਿਸ਼ੀ ਨੇ ਉਸ ਨਾਲ ਮਿਲਣ ਆਉਣ ਲਈ ਜੈਨੇਲੀਆ, ਰਿਤੇਸ਼ ਅਤੇ ਅਨੁਪਮ ਦਾ ਧੰਨਵਾਦ ਕੀਤਾ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Riteish Deshmukh: Genelia Dsouza: and Anupam Kher: met Rishi Kapoor: and Neetu Kapoor: in New York: Photo Viral