ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਸ਼ੈ ਕੁਮਾਰ ਦੀ 'ਸੂਰਿਆਵੰਸ਼ੀ' 'ਚ ਐਕਸ਼ਨ ਸੀਨ ਦਾ ਡਬਲ ਡੋਜ ਦੇਣਗੇ ਰੋਹਿਤ  

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨਾਲ ਸੁਪਰਹਿਟ ਫ਼ਿਲਮ 'Simba" ਦੇਣ ਤੋਂ ਬਾਅਦ ਰੋਹਿਤ ਸ਼ੈੱਟੀ ਆਪਣੀ ਅਗਲੀ ਫ਼ਿਲਮ  'Suryavanshi' ਵਿੱਚ ਲੱਗ ਗਏ ਹਨ। ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਦੀ ਜੋੜੀ ਹੋਵੇਗੀ। ਫ਼ਿਲਮ ਦੀ ਸ਼ੂਟਿੰਗ ਬੈਂਕਾਕ, ਥਾਈਲੈਂਡ ਵਿੱਚ ਸ਼ੁਰੂ ਹੋ ਚੁੱਕੀ ਹੈ। ਫ਼ਿਲਮ ਐਕਸ਼ਨ ਨਾਲ ਭਰਪੂਰ ਹੋਵੇਗੀ। ਇਸ ਗੱਲ ਦਾ ਪ੍ਰਗਟਾਵਾ ਖੁਦ ਰੋਹਿਤ ਸ਼ੈੱਟੀ ਨੇ ਆਪਣੇ Instagram ਪੋਸਟ ਤੋਂ ਕੀਤਾ ਹੈ।

 

 

 

 
 
 
 
 
 
 
 
 
 
 
 
 

Sooryavanshi - 2nd Schedule Begins! And we have safely Crash landed in the city of Thailand. 😁

A post shared by Rohit Shetty (@itsrohitshetty) on


 

ਰੋਹਿਤ ਸ਼ੈਟੀ ਨੇ ਆਪਣੇ Instagram ਪੇਜ ਤੋਂ ਇਕ ਫ਼ੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਦੋ ਲਗਜ਼ਰੀ ਕਾਰਾਂ ਇੱਕ ਦੂਜੇ ਉਪਰ ਚੜ੍ਹੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਤੇ ਇੱਕ ਦੂਜੀ ਫ਼ੋਟੋ ਵਿੱਚ  ਲਗਜ਼ਰੀ ਕਾਰ ਹਵਾ ਵਿੱਚ ਉਡਦੀ ਹੋਈ ਨਜ਼ਰ ਆ ਰਹੀ ਹੈ। 

 


ਰੋਹਿਤ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨਾਲ ਇਹ ਪਤਾ ਚੱਲਦਾ ਹੈ ਕਿ ਫ਼ਿਲਮ ਸੂਰਿਆਵੰਸ਼ੀ ਵਿੱਚ ਦਰਸ਼ਕਾਂ ਨੂੰ ਜ਼ਬਰਦਸਤ ਐਕਸ਼ਨ ਸੀਨ ਦਾ ਡਬਲ ਡੋਜ ਵੇਖਣ ਨੂੰ ਮਿਲੇਗਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rohit Shetty Share Akshay Kumar film Sooryavanshi Shooting Photo got viral