ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Saaho Box Office Collection: ਫਿਲਮ ਦੀ ਸ਼ਾਨਦਾਰ ਕਮਾਈ ਜਾਰੀ

Saaho Box Office Collection: ਫਿਲਮ ਦੀ ਸ਼ਾਨਦਾਰ ਕਮਾਈ ਜਾਰੀ

ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਬੇਸਬਰੀ ਨਾਲ ਉਡੀਕੀ ਫਿਲਮ ‘ਸਾਹੋ’ ਸ਼ੁੱਕਰਵਾਰ ਨੂੰ ਰਿਲੀਜ ਹੋਈ ਸੀ। ਫਿਲਮ ਨੂੰ ਭਾਵੇਂ ਹੀ ਰਲਮਾ ਹੁੰਗਾਰਾਂ ਮਿਲ ਰਿਹਾ ਹੋਵੇ, ਪ੍ਰੰਤੂ ਬਾਕਸ ਆਫਿਸ ਉਤੇ ਫਿਲਮ ਤਾਬੜਤੋੜ ਕਮਾਈ ਕਰ ਰਹੀ ਹੈ। ਫਿਲਮ ਨੇ ਚੌਥੇ ਦਿਨ ਭਾਵ ਸੋਮਵਾਰ ਨੂੰ 14.20 ਕਰੋੜ ਦੀ ਕਮਾਈ ਕੀਤੀ ਅਤੇ 100 ਕਰੋੜ ਤੋਂ ਫਿਲਮ ਬਸ ਕੁਝ ਹੀ ਦੂਰੀ ਉਤੇ ਹੈ।

 

 

ਦਰਅਸਲ ਫਿਲਮ ਨੇ ਸ਼ੁੱਕਰਵਾਰ 24.40 ਕਰੋੜ, ਸ਼ਨੀਵਾਰ 25.20 ਕਰੋੜ, ਐਤਵਾਰ 9.48 ਕਰੋੜ ਅਤੇ ਸੋਮਵਾਰ ਨੂੰ 14.20 ਕਰੋੜ ਕਮਾਏ ਹਨ ਤਾਂ ਇਸ ਹਿਸਾਬ ਨਾਲ ਫਿਲਮ ਨੇ 4 ਦਿਨ ਵਿਚ 93.28 ਕਰੋੜ ਕਮਾ ਲਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:saaho fourth day box office colection 14 crore