ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਫ਼ ਤੇ ਕਰੀਨਾ ਹਨ ਬਾਲੀਵੁੱਡ ’ਚ ਸਭ ਮਹਿੰਗੇ ਘਰ ਦੇ ਮਾਲਕ, ਜਾਣੋ ਕੀਮਤਾਂ

ਬਾਲੀਵੁੱਡ ਚ ਅਮੀਰਾਂ ਦੀ ਘਾਟ ਨਹੀਂ। ਪਿਛਲੇ ਦਿਨੀਂ ਅਦਾਕਾਰਾ ਆਲੀਆ ਭੱਟ ਆਪਣੇ ਨਵੇਂ ਖਰੀਦੇ 13 ਕਰੋੜ ਰੁਪਏ ਦੇ ਘਰ ਚ ਤਬਦੀਲ ਹੋ ਗਈ। ਇਸ ਤੋਂ ਇਲਾਵਾ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੇ ਪਤੀ ਨਾਲ 100 ਕਰੋੜ ਦੇ ਘਰ ਚ ਰਹਿੰਦੀ ਹਨ। ਅਨਿਲ ਕਪੂਰ 30 ਕਰੋੜ ਦੇ ਆਲੀਸ਼ਾਨ ਘਰ ਚ ਰਹਿੰਦੇ ਹਨ।

 

ਦੀਪਿਕਾ ਤੇ ਰਣਵੀਰ 50 ਕਰੋੜ ਦੇ ਘਰ ਚ ਰਹਿੰਦੇ ਹਨ। ਅਕਸ਼ੇ ਤੇ ਟਵਿੰਕਲ 80 ਕਰੋੜ ਦੇ ਘਰ ਰਹਿੰਦੇ ਹਨ। ਸ਼ਾਹਰੁਖ ਖ਼ਾਨ 200 ਕਰੋੜ ਦੇ ਘਰ ਰਹਿੰਦੇ ਹਨ। ਅਮਿਰ ਖ਼ਾਨ 60 ਕਰੋੜ ਦੇ ਘਰ ਚ ਰਹਿੰਦੇ ਹਨ। ਅਮਿਤਾਭ ਬੱਚਨ 160 ਕਰੋੜ ਦੇ ਘਰ ਰਹਿੰਦੇ ਹਨ। ਸਲਮਾਨ ਖ਼ਾਨ 80 ਕਰੋੜ ਦੇ ਘਰ ਰਹਿੰਦੇ ਹਨ।

 

ਬਾਲੀਵੁੱਡ ਚ ਸਭ ਤੋਂ ਅਮੀਰ ਸੈਫ਼ ਅਲੀ ਖ਼ਾਨ ਆਪਣੀ ਘਰ ਵਾਲੀ ਕਰੀਨਾ ਕਪੂਰ ਨਾਲ 750 ਕਰੋੜ ਦੇ ਘਰ ਚ ਰਹਿੰਦੇ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saif and Kareena are the most expensive homeowners in Bollywood know prices