ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਭਾਰਤ’ ’ਚ ਹੋਵੇਗਾ ਸਲਮਾਨ ਤੇ ਕੈਟਰੀਨਾ ਦਾ ‘ਵਿਆਹ’

ਬਾਲੀਵੁੱਡ ਦੇ ਸੁਪਰਹਿੱਟ ਅਦਾਕਾਰ ਸਲਮਾਨ ਖ਼ਾਨ ਦੇ ਫ਼ੈਂਸ ਲਈ ਖੁਸ਼ਖ਼ਬਰੀ ਹੈ। ਸਲਮਾਨ ਖ਼ਾਨ ਛੇਤੀ ਹੀ ਵਿਆਹ ਕਰਨ ਵਾਲੇ ਹਨ, ਉਹ ਵੀ ਕੈਟਰੀਨਾ ਕੈਫ਼ ਨਾਲ। ਪਰ ਤੁਹਾਨੂੰ ਦੱਸਦੇਈਏ ਕਿ ਇਹ ਵਿਆਹ ਅਸਲ ਜ਼ਿੰਦਗੀ ਚ ਨਹੀਂ ਬਲਕਿ ਦੋਨਾਂ ਦੀ ਆਉਣ ਵਾਲੀ ਫ਼ਿਲਮ ‘ਭਾਰਤ’ ਚ ਹੋਵੇਗਾ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਸ ਫ਼ਿਲਮ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਣ ਵਾਲੀ ਹੈ। ਇਸਦੇ ਨਾਲ ਹੀ ਇਹ ਦੇਵੇਂ ਅਦਾਕਾਰ ਇੱਕ ਵਿਆਹ ਦੇ ਸੀਨ ਦੀ ਸ਼ੂਟਿੰਗ ਵੀ ਕਰਨ ਜਾ ਰਹੇ ਹਨ ਅਤੇ ਇਸ ਸੀਨ ਤੇ ਦੋਨਾਂ ਤੇ ਇੱਕ ਗੀਤ ਫ਼ਿਲਮਾਇਆ ਜਾਣਾ ਹੈ।

 

ਇਸਦੇ ਨਾਲ ਹੀ ਕੈਟਰੀਨਾ ਅਤੇ ਸਲਮਾਨ ਦੇ ਵਿਆਹ ਵਾਲੇ ਸ਼ੂਟ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਜਿਸ ਵਿਚ ਦੋਵੇਂ ਨਵੇਂ ਵਿਆਹੇ ਜੋੜੇ ਵਾਂਗ ਨਜ਼ਰ ਆ ਰਹੇ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਇਸ ਫ਼ਿਲਮ ਦਾ ਟ੍ਰੇਲਰ ਦੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman and Katrinas marriage in India