ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖ਼ਾਨ ਨੂੰ ਵਿਆਹ ਛੱਡ ਸਿੱਧੇ ਬੱਚੇ ਪੈਦਾ ਕਰਨ ਦੀ ਸਲਾਹ!

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਸ਼ੋਅ ਦਸ ਕਾ ਦਮ ਚ ਪਿਛਲੇ ਕੁੱਝ ਮਹੀਨਿਆਂ ਤੋਂ ਬਹੁ ਚਰਚਿਤ ਸਖਸ਼ੀਅਤਾਂ ਦੱਬ ਕੇ ਮਸਤੀ ਕਰ ਰਹੀਆਂ ਹਨ। ਹੁਣ ਹਾਲ ਹੀ ਚ ਸ਼ੋਅ ਦਾ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਦਿਖਾਇਆ ਗਿਆ ਹੈ ਕਿ ਸ਼ੋਅ ਚ ਸ਼ਾਹਰੂਖ ਖ਼ਾਨ ਅਤੇ ਰਾਣੀ ਮੁਖਰਜੀ ਆਉਂਦੇ ਹਨ ਅਤੇ ਸਲਮਾਨ ਖ਼ਾਨ ਨਾਲ ਰੱਜ ਕੇ ਮਸਤੀ ਕਰਦੇ ਹਨ। ਇਸ ਵੀਡਿਓ ਚ ਇੱਕ ਸੀਨ ਦਿਖਾਇਆ ਗਿਆ ਹੈ ਜਿੱਥੇ ਸਲਮਾਨ ਖ਼ਾਨ ਅਤੇ ਸ਼ਾਹਰੁਖ ਖ਼ਾਨ ਗੁੱਡੇ ਗੁੱਡੀਆਂ ਨੂੰ ਡਾਈਪਰ ਪਹਿਨਾਉ਼ਂਦੇ ਹਨ। ਸਲਮਾਨ ਖ਼ਾਨ ਨੂੰ ਡਾਈਪਰ ਪਹਿਨਾਉਂਦੇ ਦੇਖ ਰਾਣੀ ਮੁਖਰਜੀ ਕਹਿੰਦੀ ਹੈ ਕਿ ਸਲਮਾਨ ਤੁਸੀਂ ਵਿਆਹ ਛੱਡੋ, ਸਿੱਧੇ ਬੱਚੇ ਪੈਦਾ ਕਰ ਲਓ। ਜਿਸ ਤੋਂ ਬਾਅਦ ਸਲਮਾਨ ਖ਼ਾਨ ਮਾੜਾ ਜਿਹਾ ਹੈਰਾਨ ਪ੍ਰੇਸ਼ਾਨ ਹੋ ਕੇ ਰਾਣੀ ਨੂੰ ਦੇਖਣ ਲੱਗ ਜਾਦੇ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan advised to leave a marriage without having children