ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Big Boss 12 ਲਾਂਚ, ਮਿਲੋ ਘਰ ਦੀ ਪਹਿਲੀ ਜੋੜੀ ਨਾਲ

Big Boss 12 ਲਾਂਚ, ਮਿਲੋ ਘਰ ਦੀ ਪਹਿਲੀ ਜੋੜੀ ਨਾਲ

ਇੱਕ ਵਾਰ ਫਿਰ ਛੋਟੀ ਸਕ੍ਰੀਨ ਦਾ ਸਭ ਤੋੰ ਵੱਡਾ ਸ਼ੋਅ Bigg Boss 12ਵੇਂ ਸੀਜ਼ਨ ਨਾਲ ਵਾਪਸ ਆਉਣ ਲਈ ਤਿਆਰ ਹੈ। ਇਸ ਸ਼ੋਅ 16 ਸਤੰਬਰ ਤੋਂ ਸੁਰੂ ਹੋਵੇਗਾ.  ਸ਼ੋਅ ਦੇ ਲਾਂਚ ਮੌਕੇ ਸਲਮਾਨ ਖਾਨ ਸਰਟਲੈੱਸ ਹੋ ਕੇ ਜਬਰਦਸਤ ਅੰਦਾਜ਼ ਨਾਲ ਦਾਖਲ ਹੋਏ। ਸਲਮਾਨ ਦੇ ਇਸ ਅੰਦਾਜ਼ ਨੂੰ ਦੇਖਦਿਆਂ ਲੋਕ ਪਾਗਲ ਹੋ ਗਏ। ਪਹਿਲਾਂ ਸਲਮਾਨ ਨੇ ਆਪਣਾ ਮਸ਼ਹੂਰ ਟਾਵਲ  ਡਾਂਸ ਕੀਤਾ। ਫਿਰ ਪੱਤਰਕਾਰਾਂ ਨੇ ਸਵਾਲਾਂ ਦੇ ਜਵਾਬ ਦਿੱਤੇ।

 

 

ਸ਼ੋਅ ਦੀ ਪਹਿਲੀ ਜੋੜੀ  ...


ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਐਲਾਨ ਕੀਤਾ ਗਿਆ ਕਿ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲੀਊਂਚਿਯਾ ਬਿਗ ਬਾਸ 12 ਵਿੱਚ ਹਿੱਸਾ ਲੈ ਰਹੇ ਹਨ। ਇਸ ਘੋਸ਼ਣਾ ਦੇ ਦੌਰਾਨ ਜਦੋਂ ਸਲਮਾਨ ਨੇ ਭਾਰਤੀ ਤੋਂ ਸ਼ੋਅ ਵਿੱਚ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਉਬ ਸ਼ੋਅ ਵਿਚ ਪੈਸੇ ਦੇ ਕਾਰਨ ਆਈ ਹੈ।

 

ਭਾਰਤੀ ਨੇ ਅੱਗੇ ਕਿਹਾ, 'ਮੈਂਨੂੰ ਆਪਣੀ ਇਮੇਜ ਤੋਂ ਬਹੁਤ ਡਰ ਲੱਗਦਾ ਹਾਂ. ਮੇਰੀ ਇਮੇਜ ਵੈਸੇ ਤਾਂ ਕਾਮੇਡੀ ਵਾਲੀ ਹੈ। ਪਰ ਮੈਨੂੰ ਬਿੱਗ ਬਾਸ ਦੇ ਘਰ ਵਿੱਚ ਰਹਿਣ ਤੋਂ ਬਾਅਦ ਮੇਰੀ ਇਮੇਜ ਬਦਲਣ ਦਾ ਡਰ ਲੱਗ ਰਿਹਾ ਹੈ। ਮੈਂ ਮੀਡੀਆ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੀ ਇਮੇਜ ਨੂੰ ਧਿਆਨ ਵਿੱਚ ਰੱਖੋ, ਮੈਨੂੰ ਬਾਅਦ ਵਿੱਚ ਇੱਕ ਲੜਾਕੀ ਨਾ ਆਖੋ। ਮੈਂ ਇੱਕ ਹਫ਼ਤੇ ਅੰਦਰ ਘਰ ਤੋਂ ਬਾਹਰ ਨਹੀਂ ਆਉਣਾ ਚਾਹੁੰਦਾ, ਮੈਨੂੰ ਆਖਰੀ ਸਮੇਂ ਤੱਕ ਘਰ ਵਿੱਚ ਰਹਿਣ ਦੀ ਜ਼ਰੂਰਤ ਹੈ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:salman-khan bigg-boss-12-launch event in goa with first contestants-bharti-singh-harsh-limbachiyaa-