ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Salman Khan ਨੂੰ ਪਸੰਦ ਨਹੀਂ ਫ਼ਿਲਮ 'ਚ Kissing Scene ਕਰਨਾ 

 

ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖ਼ਾਨ (Salman Khan) ਦਾ ਕਹਿਣਾ ਹੈ ਕਿ ਉਹ ਇੰਟੀਮੇਟ ਸੀਨ ਵਿੱਚ ਕੰਫਰਟੇਬਲ ਮਹਿਸੂਸ ਨਹੀਂ ਕਰਦੇ ਹਨ। ਇੱਕ ਇੰਟਰਵਿਊ ਮੁਤਾਬਕ ਸਲਮਾਨ ਨੇ ਆਪਣੇ ਫ਼ਿਲਮੀ ਕਰੀਅਰ ਵਿੱਚ ਬਹੁਤ ਸਾਰੇ ਕਿਰਦਾਰ ਨਿਭਾਏ ਹਨ, ਪਰ ਤਿੰਨ ਦਹਾਕਿਆਂ ਦੇ ਆਪਣੇ ਲੰਬੇ ਕਰੀਅਰ ਵਿੱਚ ਅੱਜ ਤੱਕ ਸਲਮਾਨ ਨੂੰ ਸਕ੍ਰੀਨ ਉੱਤੇ ਕਦੇ ਵੀ ਲਿਪ-ਲਾਕ ਕਰਦੇ ਹੋਏ ਨਹੀਂ ਵੇਖਿਆ ਗਿਆ। 

 

 
 
 
 
 
 
 
 
 
 
 
 
 

सीढ़ी , साड़ी , लड़की #Bharat #Promotions @katrinakaif

A post shared by Salman Khan (@beingsalmankhan) on

 

ਉਹ ਫ਼ਿਲਮਾਂ ਵਿੱਚ ਇੰਟੀਮੇਟ ਸੀਨ ਕਰਨ ਤੋਂ ਬਚਦੇ ਹਨ। ਜਦੋਂ ਸਲਮਾਨ ਖ਼ਾਨ ਨੂੰ ਸਕਰੀਨ 'ਤੇ ਇੰਟੀਮੇਟ ਸੀਨ ਨਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਇੰਟੀਮੇਟ ਸੀਨ ਕਰਨ ਵਿੱਚ ਬਿਲਕੁਲ ਵੀ ਕੰਫਰਟੇਬਲ ਨਹੀਂ ਹਾਂ।

 

 
 
 
 
 
 
 
 
 
 
 
 
 

Father + son... #bharat #promotions

A post shared by Salman Khan (@beingsalmankhan) on

 

ਉਨ੍ਹਾਂ ਕਿਹਾ ਕਿ ਜਦੋਂ ਅਸੀਂ ਪਰਿਵਾਰ ਨਾਲ ਬੈਠ ਕੇ ਫ਼ਿਲਮਾਂ ਵੇਖਦੇ ਹਾਂ ਅਤੇ ਵਿਚਕਾਰ ਕੋਈ ਵੀ ਕਿਸਿੰਗ ਸੀਨ ਆ ਜਾਂਦਾ ਹੈ ਤਾਂ ਹਰ ਕੋਈ ਆਲੇ-ਦੁਆਲੇ ਵੇਖਦਾ ਹੈ ਅਤੇ ਬਹੁਤ ਹੀ ਆਕਵਰਡ ਹੁੰਦਾ ਹੈ। ਫ਼ਿਲਮ 'ਮੈਨੇ ਪਿਆਰ ਕੀਆ' ਵਿੱਚ ਵੀ ਇੰਟੀਮੇਟ ਸੀਨ ਨਹੀਂ ਸਨ।

 

.
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan: cant do kissing scene in films know the reason why