ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ 2019: ਸਲਮਾਨ ਖ਼ਾਨ ਨੇ ਦਿੱਤੀ PM Modi ਨੂੰ ਵਧਾਈ

ਲੋਕ ਸਭਾ ਚੋਣਾਂ 2019 (Lok Sabha Elections 2019) ਦੇ ਨਤੀਜੇ ਲਗਭਗ ਸਾਫ਼ ਹੋ ਚੁੱਕੇ ਹਨ। ਪ੍ਰਧਾਨ ਮੰਤਰੀ (PM Narendra Modi) ਅਤੇ ਅਮਿਤ ਸ਼ਾਹ (Amit Shah) ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (Bharatiya Janata Party) ਨੂੰ ਪੂਰਨ ਬਹੁਮਤ ਨਾਲ ਜਿੱਤ ਮਿਲੀ ਹੈ। 

 

 

 

ਜਿਹੇ ਵਿੱਚ ਆਮ ਜਨਤਾ ਤੋਂ ਲੈ ਕੇ ਫ਼ਿਲਮ ਉਦਯੋਗ ਨਾਲ ਜੁੜੇ ਸਿਤਾਰੇ ਸੋਸ਼ਲ ਮੀਡੀਆਂ ਰਾਹੀਂ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਵਧਾਈ ਦੀ ਇਸ ਲਿਸਟ ਵਿੱਚ ਸਲਮਾਨ ਦਾ ਵੀ ਨਾਮ ਸ਼ਾਮਲ ਹੋ ਗਿਆ ਹੈ। ਪੀ ਐਮ ਮੋਦੀ ਉੱਤੇ ਬਾਲੀਵੁੱਡ ਦੇ ਭਾਈਜਾਨ ਸਲਨਾਮ ਖ਼ਾਨ ਨੇ ਟਵਿੱਟਰ ਉੱਤੇ ਉਨ੍ਹਾਂ ਨੂੰ ਵਧਾਈ ਸੰਦੇਸ਼ ਦਿੱਤੇ ਹਨ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan congratulates pm modi on Lok Sabha Elections result