ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਸਲਮਾਨ ਖ਼ਾਨ ਨੇ ਆਪਣੀ ਮਾਂ ਨਾਲ ਕੀਤਾ ਡਾਂਸ, ਵੀਡੀਓ ਵਾਇਰਲ

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਆਪਣੇ ਪਰਿਵਾਰ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਸਲਮਾਨ ਨੇ ਆਪਣਾ ਵੀਡੀਓ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਚ ਸਲਮਾਨ ਖ਼ਾਨ ਆਪਣਾ ਮਾਂ ਸਲਮਾ ਨਾਲ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ।

 

ਇਸ ਵੀਡੀਓ ਚ ਇਕ ਗੀਤ ਵੱਜ ਰਿਹਾ ਹੈ ਜਿਸ ’ਤੇ ਸਲਮਾਨ ਖ਼ਾਨ ਹਾਸੋਹੀਣ ਡਾਂਸ-ਸਟੈਪ ਕਰਦੇ ਹੋਏ ਨਜ਼ਰ ਆ ਰਹੇ ਹਨ ਜਦਕਿ ਉਨ੍ਹਾਂ ਦੀ ਮਾਂ ਸਲਮਾ ਚੰਗੀ ਤਰ੍ਹਾਂ ਡਾਂਸ ਕਰਦੀ ਹੋਈ ਦਿੱਖ ਰਹੀ ਹਨ।

 

ਵੀਡੀਓ ਦੇ ਆਖਰ ਚ ਸਲਮਾਨ ਅਤੇ ਉਨ੍ਹਾਂ ਦੀ ਮਾਂ ਇਕ ਦੂਜੇ ਨੂੰ ਜੱਫੀ ਪਾਉਂਦੇ ਹਨ ਤੇ ਉਨ੍ਹਾਂ ਦੀ ਮਾਂ ਸਲਮਾ ਕੈਮਰੇ ਨੂੰ ਬੰਦ ਕਰਨ ਨੂੰ ਕਹਿੰਦੀ ਹਨ।

 

ਦੱਸ ਦੇਈਏ ਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਇਹ ਵਾਈਰਲ ਵੀ ਹੋ ਗਿਆ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan Dancing With His Mother Video Viral