ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਟਰੀਨਾ ਕੈਫ ਦੇ ਜਨਮ-ਦਿਨ ’ਤੇ ਸਲਮਾਨ ਖ਼ਾਨ ਨੇ ਕੀਤਾ ਖ਼ਾਸ ਕੰਮ

ਕੈਟਰੀਨਾ ਕੈਫ਼ ਦੇ ਜਨਮ-ਦਿਨ ਤੇ ਸਲਮਾਨ ਖ਼ਾਨ ਨੇ ਇਕ ਫ਼ੋਟੋ ਸ਼ੇਅਰ ਕੀਤਾ ਹੈ ਜਿਸ ਚ ਉਨ੍ਹਾਂ ਨੇ ਕੈਟਰੀਨਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਇਹ ਫ਼ੋਟੋ ਭਾਰਤ ਫ਼ਿਲਮ ਦੇ ਇਕ ਸੀਨ ਦੀ ਹੈ। ਇਸ ਚ ਸਲਮਾਨ ਤੇ ਕੈਟਰੀਨਾ ਪੀਲੇ ਰੰਗ ਦੇ ਇਕ ਸਕੂਟਰ ਤੇ ਬੈਠੇ ਦਿਖਾਈ ਦੇ ਰਹੇ ਹਨ। ਇਹ ਸੀਨ ਲਾਲ ਕਿਲ੍ਹੇ ਕੋਲ ਸ਼ੂਟ ਕੀਤਾ ਗਿਆ ਹੈ।

 

ਦੱਸ ਦੇਈਏ ਕਿ ਹੁਣੇ ਜਿਹੇ ਰਿਲੀਜ਼ ਹੋਈ ਸਲਮਾਨ ਖਾਨ ਦੀ ਫ਼ਿਲਮ ਭਾਰਤ ਨੂੰ ਦਿੱਲੀ ਦੇ ਕਈ ਹਿੱਸਿਆਂ ਚ ਫ਼ਿਲਮਾਇਆ ਗਿਆ ਸੀ। ਅੱਜ ਕੱਲ੍ਹ ਸਲਮਾਨ ਖ਼ਾਨ ਫ਼ਿਲਮ ਦਬੰਗ-3 ਦੀ ਸ਼ੂਟਿੰਗ ਚ ਰੁੱਝੇ ਹਨ। ਕੈਟਰੀਨਾ ਵੀ ਅਦਾਕਾਰ ਅਕਸ਼ੇ ਕੁਮਾਰ ਨਾਲ ਫ਼ਿਲਮ ਸੂਰਿਆਵੰਸ਼ੀ ਚ ਕੰਮ ਕਰਨ ਚ ਰੁੱਝੀ ਹੋਈ ਹਨ।

 

ਕੈਟਰੀਨਾ ਨੇ ਸਾਲ 2003 ਚ ਆਈ ਫ਼ਿਲਮ ਬੂਮ ਨਾਲ ਬਾਲੀਵੁੱਡ ਚ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ ਸੀ। ਕੈਟਰੀਨਾ ਨੂੰ ਫਿਲਮ ਜਗਤ ਚ ਆਏ ਹੋਏ 16 ਸਾਲ ਹੋ ਗਏ ਹਨ। ਕੈਟਰੀਨਾ ਅੱਜ ਇਕ ਸਫਲ ਅਦਾਕਾਰਾਵਾਂ ਚ ਸ਼ਾਮਲ ਹਨ।

 

 

 
 
 
 
 
 
 
 
 
 
 
 
 

Happy birthday Katrinaaa... @katrinakaif

A post shared by Salman Khan (@beingsalmankhan) on

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan did special work on Katrina Kaifs birthday