ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਦਬੰਗ 3' 'ਚ Salman Khan ਦੇ ਪਿਤਾ ਦੀ ਭੂਮਿਕਾ ਨਿਭਾਉਣਗੇ ਇਹ ਐਕਟਰ

ਬਾਲੀਵੁੱਡ ਦੇ ਹੀਮੈਨ ਧਰਮਿੰਦਰ (Dharmendra) 'ਦਬੰਗ 3' ਵਿੱਚ ਸਲਮਾਨ ਖ਼ਾਨ (Salman Khan) ਦੇ ਪਿਤਾ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਸਕਦੇ ਹਨ। ਵਾਰਤਾ ਮੁਤਾਬਕ ਬਾਲੀਵੁੱਡ ਫ਼ਿਲਮਕਾਰ ਅਰਬਾਜ ਖ਼ਾਨ ਅੱਜ ਕੱਲ੍ਹ ਆਪਣੀ ਸੁਪਰਹਿਟ ਫ਼ਿਲਮ ਦਬੰਗ ਦਾ ਤੀਜਾ ਭਾਗ 'ਦਬੰਗ 3' ਬਣਾ ਰਹੇ ਹਨ। 

 

ਫ਼ਿਲਮ ਵਿੱਚ ਸਲਮਾਨ ਖ਼ਾਨ ਅਤੇ ਸੋਨਾਕਸ਼ੀ ਸਿਨਹਾ ਦੀ ਮੁੱਖ ਭੂਮਿਕਾ ਹੈ। ਚਰਚਾ ਹੈ ਕਿ ਫ਼ਿਲਮ ਵਿੱਚ ਧਰਮਿੰਦਰ ਦੀ ਐਂਟਰੀ ਹੋ ਰਹੀ ਹੈ। ਧਰਮਿੰਦਰ, ਸਲਮਾਨ ਖ਼ਾਨ ਦੇ ਪਿਤਾ ਦਾ ਕੋਲ ਨਿਭਾਉਂਦੇ ਨਜ਼ਰ ਆਉਣਗੇ। 

 

 
 
 
 
 
 
 
 
 
 
 
 
 

Hum sab saath saath hain #Bharat

A post shared by Salman Khan (@beingsalmankhan) on

 

ਦਬੰਗ ਸੀਰੀਜ਼ ਦੀਆਂ ਫ਼ਿਲਮਾਂ ਵਿੱਚ ਪਹਿਲੇ ਵਿਨੋਦ ਖੰਨਾ ਨੇ ਸਲਮਾਨ ਖ਼ਾਨ ਦੇ ਪਿਤਾ ਦਾ ਰੋਲ ਨਿਭਾਇਆ ਹੈ। ਵਿਨੋਦ ਖੰਨਾ ਦੀ ਮੌਤ ਤੋਂ ਬਾਅਦ 'ਦਬੰਗ 3' ਵਿੱਚ ਧਰਮਿੰਦਰ, ਸਲਮਾਨ ਖ਼ਾਨ ਦੇ ਪਿਤਾ ਦੇ ਰੋਲ ਵਿੱਚ ਨਜ਼ਰ ਆ ਸਕਦੇ ਹਨ। 

 

ਧਰਮਿੰਦਰ ਦੇ 'ਦਬੰਗ 3' ਵਿੱਚ ਆਉਣ ਦੀ ਸੰਭਾਵਨਾ ਇਸ ਲਈ ਵੀ ਹੈ ਕਿਉਂਕਿ ਵਿਨੋਦ ਖੰਨਾ ਦੀ ਥਾਂ ਧਰਮੰਦਰ ਰੋਲ ਲਈ ਬਿਲਕੁਲ ਫਿਟ ਹਨ। ਸਲਮਾਨ ਖ਼ਾਨ ਨਾਲ ਉਨ੍ਹਾਂ ਦੀ ਆਮ ਜ਼ਿੰਦਗੀ ਵਿੱਚ ਵੀ ਟਾਇਮਿੰਗ ਵੀ ਖ਼ਾਸ ਹੈ। ਫ਼ਿਲਮ 'ਦਬੰਗ 3' ਦਾ ਨਿਰਦੇਸ਼ਨ ਪ੍ਰਭੁਦੇਵਾ ਕਰ ਰਹੇ ਹਨ।  

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan father role will be played by Dharmendra in Dabbang 3 film