ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Salman Khan ਨਾਲ ਨਹੀਂ, ਕਿਸੇ ਹੋਰ ਨਾਲ ਡਿਨਰ ਕਰਨਾ ਚਾਹੁੰਦੀ ਹੈ Katrina Kaif 

ਸਲਮਾਨ ਖ਼ਾਨ (Salman Khan) ਅਤੇ ਕੈਟਰੀਨਾ ਕੈਫ (Katrina Kaif) ਅੱਜ ਕੱਲ ਫ਼ਿਲਮ 'ਭਾਰਤ' (Bharat) ਦੇ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਇਹ ਫ਼ਿਲਮ 5 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਅਤੇ ਆਪਣੇ ਲਾਈਫ਼ ਨੂੰ ਲੈ ਕੇ ਇਹ ਸਟਾਰ ਰੋਜ਼ ਕੋਈ ਨਾ ਕੋਈ ਖੁਲਾਸਾ ਕਰ ਸਾਰਿਆਂ ਨੂੰ ਹੈਰਾਨ ਕਰ ਰਹੇ ਹਨ। 

 

ਇਸੇ ਵਿਚਕਾਰ ਕੈਟਰੀਨਾ ਨੇ ਆਪਣੇ ਡਿਨਰ ਪਾਰਟਨਰ ਬਾਰੇ ਦੱਸਿਆ ਹੈ, ਉਹ ਕਿਸ ਨਾਲ ਡਿਨਰ ਕਰਨਾ ਚਾਹੁੰਦੀ ਹੈ। ਤੁਹਾਨੂੰ ਦੱਸੀਏ ਕਿ ਕੈਟਰੀਨਾ ਨੇ ਸਲਮਾਨ ਖ਼ਾਨ ਨਾਲ ਨਹੀਂ ਬਲਕਿ ਪੀਐਮ ਨਰਿੰਦਰ ਮੋਦੀ ਨਾਲ ਡਿਨਰ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ।

 

ਇੰਡੀਆ ਟੂਡੇ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਕੈਟਰੀਨਾ ਨੂੰ ਪੁੱਛਿਆ ਗਿਆ ਕਿ ਉਹ ਤਿੰਨ ਲੋਕ ਕੌਣ ਹਨ ਜਿਨ੍ਹਾਂ ਨਾਲ ਉਹ ਰਾਤ ਦੇ ਖਾਣੇ ਵਿੱਚ ਜਾਣਾ ਚਾਹੁੰਦੀ ਹੈ। 

 

ਕੈਟਰੀਨਾ ਨੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਅਮਰੀਕੀ ਅਦਾਕਾਰਾ ਮਰਲਿਨ ਮੁਨਰੋ ਨਾਲ ਰਾਤ ਦਾ ਭੋਜਨ ਖਾਣਾ ਚਾਹੁੰਦੀ ਹੈ। ਇਸ ਤੋਂ ਬਾਅਦ ਕੈਟਰੀਨਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਯੂਨਾਈਟਿਡ ਸਟੇਟ ਸਕੱਤਰ ਕੋਂਡੋਲੀਜਾ ਰਾਈਜ ਦਾ ਨਾਮ ਵੀ ਲਿਆ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:salman khan film Bharat actress Katrina Kaif expresses desire to have dinner with Narendra Modi