ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖ਼ਾਨ ਨੇ ਕੀਤਾ ਜਿਹਾ ਸਟੰਟ, ਫ਼ੋਟੋ ਵੇਖ ਕੇ ਹੋ ਜਾਵੋਗੇ Shocked

ਸਲਮਨ ਖ਼ਾਨ ਇੱਕ ਸੁਪਰਸਟਾਰ ਦੇ ਰੂਪ ਕਿਸ ਤਰ੍ਹਾਂ ਹਨ ਇਹ ਤਾਂ ਸਾਰੇ ਲੋਕ ਜਾਣਦੇ ਹਨ, ਪਰ ਉਹ ਇੱਕ 'ਮਾਮੂ' ਦੇ ਰੂਪ ਵਿੱਚ ਅਤੇ ਆਪਣੇ ਪਰਿਵਾਰ ਦੇ ਬੱਚਿਆਂ ਨਾਲ ਕਿਸ ਤਰ੍ਹਾਂ ਰਹਿੰਦੇ ਹਨ ਜਾਂ ਫਿਰ ਆਪਣੀ ਫਿੱਟਨੈੱਸ ਤੋਂ ਕਿਵੇ ਉਹ ਆਪਣੀ ਉਮਰ ਨੂੰ ਹਰਾ ਰਹੇ ਹਨ ਇਹ ਕੋਈ ਨਹੀਂ ਜਾਣਦਾ। 

 

ਹੁਣ ਸਲਮਾਨ ਨੇ ਆਪਣੀ ਤਾਜ਼ਾ ਫ਼ੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਸਪਲਿਟ ਕਰਦੇ ਹੋਏ ਨਜ਼ਰ ਆ ਰਹੇ ਹਨ। ਸਲਮਾਨ ਦੀ ਇਸ ਫ਼ੋਟੋ ਨੂੰ ਵੇਖ ਕੇ ਪ੍ਰਸ਼ੰਸਕ ਵੀ ਹੈਰਾਨ ਹਨ।

 

 

 

 
 
 
 
 
 
 
 
 
 
 
 
 

In splits .. ha ha ha ha

A post shared by Salman Khan (@beingsalmankhan) on

 

 

'ਦਬੰਗ' ਅਦਾਕਾਰ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਆਪਣੀ ਨਿੱਜੀ ਜ਼ਿੰਦਗੀ ਦੇ ਪਲਾਂ ਨੂੰ ਬਹੁਤ ਸ਼ੇਅਰ ਕਰ ਰਹੇ ਹਨ।

 

ਇਸ ਤੋਂ ਪਹਿਲਾਂ 53 ਸਾਲਾ ਅਦਾਕਾਰ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਆਪਣੇ ਚਾਹੁਣ ਵਾਲਿਆਂ ਨਾਲ ਸਿਰਫ ਆਪਣੀਆਂ ਫਿਲਮਾਂ ਅਤੇ ਪ੍ਰੋਫੈਸ਼ਨਲ ਪ੍ਰਾਜੈਕਟ ਬਾਰੇ ਜਾਣਕਾਰੀ ਸਾਂਝੀ ਕਰਨ ਕਰਦਿਆਂ ਕਰਦੇ ਸਨ।
ਇਹ ਸਿਰਫ ਹਾਲ ਹੀ ਵਿੱਚ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਆਪਣੇ ਫਿੱਟਨੈੱਸ ਦੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:salman khan fitness goals as he does perfect split