ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆ ਰਹੀ ਹੈ Salman Khan ਦੀ ਨਵੀਂ ਫ਼ਿਲਮ, Rohit Shetty ਹੋਣਗੇ ਨਿਰਦੇਸ਼ਕ  

ਬਾਲੀਵੁੱਡ ਦੇ ਇੰਟਰਟੇਨਰ ਨੰਬਰ ਵਨ ਦੇ ਨਿਰਦੇਸ਼ਕ ਰੋਹਿਤ ਸ਼ੈਟੀ (Rohit Shetty) ਸੁਪਰਹਿਟ ਫ਼ਿਲਮ 'ਕਿੱਕ' ਦੀ ਸੀਕਵਲ ਦਾ ਨਿਰਦੇਸ਼ਨ ਕਰ ਸਕਦੇ ਹਨ। ਰੋਹਿਤ ਸ਼ੈੱਟੀ ਅੱਜ ਕੱਲ੍ਹ ਅਕਸ਼ੈ ਕੁਮਾਰ (Akshay Kumar) ਨਾਲ ਫ਼ਿਲਮ 'ਸੂਰਿਆਵੰਸ਼ੀ’ (Sooryavanshi) ਬਣ ਰਹੇ ਹਨ। ਰੋਹਿਤ ਛੇਤੀ ਹੀ ਸਲਮਾਨ ਖ਼ਾਨ (Salman Khan) ਨਾਲ ਇੱਕ ਫ਼ਿਲਮ ਉੱਤੇ ਕੰਮ ਕਰ ਸਕਦੇ ਹਨ।
 

 

 
 
 
 
 
 
 
 
 
 
 
 
 

Something new is coming up

A post shared by Salman Khan (@beingsalmankhan) on

 

 

ਦੱਸਿਆ ਜਾ ਰਿਹਾ ਸੀ ਕਿ ਰੋਹਿਤ ਕੋਲ ਕੋਈ ਮਜ਼ਬੂਤ ਸਕ੍ਰਿਪਟ ਹੈ ਜਿਸ 'ਤੇ ਉਹ ਸਲਮਾਨ ਖ਼ਾਨ ਨਾਲ ਕੰਮ ਕਰਨ ਜਾ ਰਹੇ ਹਨ। ਹੁਣ ਇਸ ਬਾਰੇ ਚਰਚਾ ਹੋ ਰਹੀ ਹੈ ਕਿ ਸਲਮਾਨ ਦੀ ਫ਼ਿਲਮ 'ਕਿੱਕ 2' ਦਾ ਨਿਰਦੇਸ਼ਨ ਰੋਹਿਤ ਕਰ ਸਕਦੇ ਹਨ।
 

ਬਾਲੀਵੁੱਡ ਫ਼ਿਲਮਸਾਜ਼ ਸਾਜਿਦ ਨਾਡਿਆਵਾਲਾ ਪਿਛਲੇ ਇਕ ਸਾਲ ਤੋਂ 'ਕਿੱਕ 2' ਦੀ ਸਕ੍ਰਿਪਟ 'ਤੇ ਕੰਮ ਕਰ ਰਹੇ ਹਨ। ਹੁਣ ਉਹ ਇਸ ਨੂੰ ਫਾਈਨਲ ਕਰ ਚੁੱਕੇ ਹਨ। ਸਲਮਾਨ ਖ਼ਾਨ, ਜੈਕਲੀਨ ਫਰਨਾਂਡਿਸ ਨਾਲ ਮੁੜ ਵਾਪਸ ਆਉਣ ਲਈ ਤਿਆਰ ਹੈ ਅਤੇ ਨਿਰਮਾਤਾ ਰੋਹਿਤ ਤੋਂ ਦੂਜੇ ਪਾਰਟ ਨੂੰ ਡਾਇਰੈਕਟ ਕਰਨ ਦੀ ਗੱਲ ਕਰ ਰਹੇ ਹਨ।  

 

 

 

 
 
 
 
 
 
 
 
 
 
 
 
 

#EidMubarak

A post shared by Salman Khan (@beingsalmankhan) on

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan new film is coming up very soon kick 2 sequel rohit shetty direction