ਅਗਲੀ ਕਹਾਣੀ

ਸਲਮਾਨ ਖ਼ਾਨ ਨੇ ਚੁਕਾਇਆ 'ਰਾਇਜਿੰਗ ਸਟਾਰ 3' ਜੇਤੂ ਦੇ ਪਿਤਾ ਦਾ ਇੰਨਾ ਕਰਜ਼ਾ

ਬਾਲੀਵੁੱਡ ਦੇ ਅਦਾਕਾਰ ਸਲਮਾਨ ਖ਼ਾਨ ਅਕਸਰ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ। ਸਲਮਾਨ ਦੀ ਦਰਿਆਦਿਲੀ ਵੇਖ ਕੇ ਅਕਸਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਸ ਖੂਬੀ ਦੇ ਮੁਰੀਦ ਹੋ ਜਾਂਦੇ ਹਨ। 


ਇਕ ਵਾਰ ਕੁਝ ਜਿਹਾ ਹੀ ਟੀਵੀ ਸਿੰਗਿਗ ਸ਼ੋਅ 'ਰਾਇਜਿੰਗ ਸਟਾਰ 3'  (Rising Star 3) ਦੇ ਸੈੱਟ ਉੱਤੇ ਵੇਖਣ ਨੂੰ ਮਿਲਿਆ ਸੀ। ਜਦੋਂ ਇਸ ਸ਼ੋਅ ਦੇ ਜੇਤੂ ਆਫਤਾਬ ਸਿੰਘ ਨੇ ਦੱਸਿਆ ਕਿ ਸਲਮਾਨ ਕਾਰਨ ਹੀ ਉਸ ਦੇ ਪਿਤਾ ਦਾ ਤਿੰਨ ਲੱਖ ਰੁਪਏ ਦਾ ਕਰਜ਼ ਹੁਣ ਖ਼ਤਮ ਹੋ ਗਿਆ ਹੈ। 

 

 


 
ਦੱਸਣਯੋਗ ਹੈ ਕਿ ਬੀਤੇ ਸ਼ਨੀਵਾਰ ਨੂੰ ਪ੍ਰਸਿੱਧ ਰਿਲਾਇਟੀ ਸ਼ੋਅ 'ਰਾਇਜਿੰਗ ਸਟਾਰ 3' ਦਾ ਗ੍ਰੈਂਡ ਫਿਨਾਲੇ ਸੀ ਜਿਸ ਵਿੱਚ ਆਫਤਾਬ ਨੂੰ ਜੇਤੂ ਐਲਾਨਿਆ ਗਿਆ। ਇਸ ਦੌਰਾਨ ਆਫਤਾਬ ਨੂੰ ਜੇਤੂ ਟਰਾਫੀ ਅਤੇ 10 ਲੱਖ ਰੁਪਏ ਪੁਰਸਕਾਰ ਦੇ ਤੌਰ ਉੱਤੇ ਮਿਲੇ। ਆਫਤਾਬ ਨੇ ਇਹ ਜਿੱਤ ਆਪਣੇ ਪਿਤਾ ਨੂੰ ਸਮਰਪਿਤ ਕੀਤੀ ਹੈ। 

 

 

ਇਸ ਤੋਂ ਬਾਅਦ ਅਫਤਾਬ ਮੀਡੀਆ ਨਾਲ ਰੂਬਰੂ ਹੋਏ ਅਤੇ ਆਪਣੀ ਜਿੱਤ ਖ਼ੁਸ਼ੀ ਅਤੇ ਆਪਣੇ ਸੰਘਰਸ਼ਾਂ ਬਾਰੇ ਗੱਲ ਕੀਤੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan paid Rising Star 3 winner debts and Aftab Singh to use Rs 10 lakh prize for sister wedding