ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Salman Khan ਨੂੰ 'ਦਬੰਗ 3' ਫ਼ਿਲਮ ਦੀ ਸ਼ੂਟਿੰਗ ਕਰਦੇ ਵੇਖ ਹੂਟਿੰਗ ਕਰਨ ਲੱਗੇ ਲੋਕ, ਵੀਡੀਓ ਵਾਇਰਲ

ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖ਼ਾਨ (Salman Khan) ਅੱਜ ਕੱਲ੍ਹ 'ਦਬੰਗ 3' (Dabangg 3) ਦੀ ਸ਼ੂਟਿੰਗ ਵਿੱਚ ਕਾਫੀ ਰੁਝੇ ਹੋਏ ਹਨ।  ਇਸੇ ਦੇ ਚੱਲਦਿਆਂ ਉਹ ਮਹਾਰਾਸ਼ਟਰ ਦੇ ਫਲਟਨ (Phaltan Maharastra) ਵਿੱਚ ਫ਼ਿਲਮ 'ਦਬੰਗ 3' ਦੀ ਸ਼ੂਟਿੰਗ ਕਰ ਰਹੇ ਹਨ। ਜਿਥੋਂ ਤੱਕ ਗੱਲ ਕਰੀਏ ਸਲਮਾਨ ਖ਼ਾਨ ਦੀ ਫੈਨ ਫਾਲੋਇੰਗ ਤਾਂ ਸਾਡੇ ਵਿੱਚੋਂ ਉਹ ਕਿਸੇ ਤੋਂ ਵੀ ਛੁਪੀ ਨਹੀਂ ਹੈ। ਸਲਮਾਨ ਖ਼ਾਨ ਨੂੰ ਦੇਖਣ ਲੋਕ ਜ਼ੋਰ ਜ਼ੋਰ ਨਾਲ ਹੂਟਿੰਗ ਕਰ ਰਹੇ ਹਨ।

 

 

 

ਸੋਸ਼ਲ ਮੀਡੀਆ ਉੱਤੇ ਕਈ ਅਜਿਹੇ ਵੀਡੀਓ ਹਨ ਜੋ ਵਾਇਰਲ ਹੋ ਰਹੇ ਹਨ। ਫਲਟਨ ਵਿੱਚ ਸਲਮਾਨ ਖ਼ਾਨ ਨੂੰ ਦੇਖ ਫੈਂਸ ਕਰੇਜੀ ਹੁੰਦੇ ਦਿਖ ਰਹੇ ਹਨ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੈਲਮਾਨ ਖ਼ਾਨ ਨੂੰ ਲੋਕਾਂ ਨੇ ਘੇਰਿਆ ਹੋਇਆ ਹੈ। ਸੁਰੱਖਿਆ ਕਰਮਚਾਰੀਆਂ ਵਿਚਕਾਰ ਸੈਲਮਾਨ ਤੇਜ਼ੀ ਨਾਲ ਜੀਪ ਵਿੱਚ ਬੈਠਦੇ ਦਿਖਾਈ ਦੇ ਰਹੇ ਹਨ।

 


ਸਲਮਾਨ ਖ਼ਾਨ ਦੀ ਇਕ ਝਲਕ ਵੇਖਣ ਲਈ ਲੋਕ ਘਰਾਂ ਦੀਆਂ ਛੱਤਾਂ ਉੱਤੇ ਚੜ੍ਹੇ ਨਜ਼ਰ ਆ ਰਹੇ ਹਨ।  ਸਲਮਾਨ ਖ਼ਾਨ ਦੀ ਫ਼ਿਲਮ ਵਿੱਚ ਦਬੰਗ -3 ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਹ ਉਨ੍ਹਾਂ ਦੀ ਦਬੰਗ ਸੀਰੀਜ਼ ਦੀ ਤੀਜੀ ਫ਼ਿਲਮ ਹੈ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan shooting for Dabangg 3 in Phaltan Maharastra people started shouting Video Viral