ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Rohit Shetty ਦੀ ਫ਼ਿਲਮ ਨੂੰ ਲੈ ਕੇ Salman Khan ਨੇ ਦਿੱਤਾ ਬਿਆਨ

 

ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖ਼ਾਨ (Salman Khan) ਦਾ ਕਹਿਣਾ ਹੈ ਕਿ ਰੋਹਿਤ ਸ਼ੈੱਟੀ  (Rohit Shetty) ਦੀ ਫ਼ਿਲਮ 'ਚ ਕੰਮ ਕਰਨਾ ਅਜੇ ਫਾਈਨਲ ਨਹੀਂ ਹੋਇਆ ਹੈ। 

 

 

 

 

ਗੱਲਬਾਤ ਅਨੁਸਾਰ ਸਲਮਾਨ ਖ਼ਾਨ ਇਸ ਸਮੇਂ ਆਪਣੀ ਨਵੀਂ ਫ਼ਿਲਮ 'ਭਾਰਤ' ਦੇ ਪ੍ਰਚਾਰ ਵਿੱਚ ਰੁੱਝੇ ਹੋੇਏ ਹਨ। ਸਲਮਾਨ ਨੂੰ ਰੋਹਿਤ ਸ਼ੈੱਟੀ ਨਾਲ ਫ਼ਿਲਮ ਕਰਨ ਨੂੰ ਲੈ ਕੇ ਸਵਾਲ ਕੀਤਾ ਗਿਆ ਜਿਸ ਦਾ ਉਨ੍ਹਾਂ ਨੇ ਕਾਫੀ ਦਿਲਚਸਪ ਜਵਾਬ ਦਿੱਤਾ। ਕੁਝ ਸਮੇਂ ਪਹਿਲਾਂ ਅਜਿਹੀ ਚਰਚਾ ਸੀ ਕਿ ਉਹ ਹੁਣ ਰੋਹਿਤ ਨਾਲ ਫ਼ਿਲਮ ਕਰ ਸਕਦੇ ਹਨ।

 

 

 

 

ਸਲਮਾਨ ਨੇ ਕਿਹਾ ਕਿ ਉਨ੍ਹਾਂ ਦੀ ਰੋਹਿਤ ਨਾਲ ਕੰਮ ਕਰਨ ਬਾਰੇ ਗੱਲ ਹੋਈ ਸੀ। ਹੁਣ ਤੱਕ ਕੁਝ ਵੀ ਫਾਈਨਲ ਨਹੀਂ ਹੈ ਪਰ ਜੇਕਰ ਗੱਲਬਾਤ ਤੋਂ ਬਾਅਦ ਸਭ ਕੁਝ ਸਹੀ ਹੋ ਜਾਂਦਾ ਹੈ ਤਾਂ ਫ਼ਿਲਮ ਦਾ ਐਲਾਨ ਵੀ ਹੋ ਜਾਵੇਗਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan: statement about Rohit Shetty: film