ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰੀਅਰ ਬਾਰੇ Salman Khan ਨੇ ਕਹੀ ਇਹ ਗੱਲ

 

ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ (Salman Khan) ਦਾ ਮੰਨਣਾ ਹੈ ਕਿ ਉਨ੍ਹਾਂ ਦਾ ਸਟਾਰਡਮ 30 ਤੋਂ 35 ਸਾਲ ਦੀ ਉਮਰ ਤੱਕ ਰਹੇਗਾ। ਗੱਲਬਾਤ ਅਨੁਸਾਰ ਸਲਮਾਨ ਖ਼ਾਨ ਤਿੰਨ ਦਹਾਕਿਆਂ ਤੋਂ ਇੰਡਸਟਰੀ ਵਿਚ ਹਨ ਅਤੇ ਸਲਮਾਨ ਦਾ ਸਟਾਰਡਮ ਅਜੇ ਵੀ ਕਾਇਮ ਹੈ।

 

 

 

 

 

 

ਬਾਲੀਵੁੱਡ ਦੇ ਕਈ ਸਿਤਾਰੇ ਇੰਡਸਟਰੀ ਵਿਚ ਲੰਬੇ ਸਮੇਂ ਤੋਂ ਸਰਗਰਮ ਰਹੇ ਹਨ ਅਤੇ ਉਨ੍ਹਾਂ ਦਾ ਸਟਾਰਡਮ ਵੀ ਲੰਬੇ ਸਮੇਂ ਕਾਇਮ ਹੈ। ਅਮਿਤਾਭ ਬੱਚਨ (Amitabh Bachchan), ਸ਼ਾਹਰੁਖ ਖ਼ਾਨ (Shahrukh Khan), ਸਲਮਾਨ ਖ਼ਾਨ(Salman Khan), ਆਮਿਰ ਖ਼ਾਨ  (Aamir Khan), ਅਕਸ਼ੈ ਕੁਮਰ (Akshay Kumar) ਅਤੇ ਅਜੈ ਦੇਵਗਨ (Ajay Devgn) ਨੂੰ ਇਸ ਸੂਚੀ ਵਿਚ ਸ਼ਾਮਲ ਹਨ।

 

ਸਲਮਾਨ ਨੂੰ ਪੁੱਛਿਆ ਗਿਆ ਕਿ ਆਉਣ ਵਾਲੇ ਸਾਲਾਂ ਵਿੱਚ ਉਨ੍ਹਾਂ ਦਾ ਸਟਾਰਡਮ ਅਜਿਹਾ ਨਹੀਂ ਰਹੇਗਾ। ਕੀ ਉਹ ਉਸ ਸਮੇਂ ਲਈ ਤਿਆਰ ਹਨ ਜਦੋਂ ਉਨ੍ਹਾਂ ਦੀਆਂ ਫ਼ਿਲਮਾਂ ਵਧੀਆ ਕਾਰੋਬਾਰ ਕਰਨਾ ਬੰਦ ਕਰ ਦੇਣਗੀਆਂ? ਜਵਾਬ ਵਿਚ ਸਲਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਘੱਟੋ-ਘੱਟ 30 ਤੋਂ 35 ਸਾਲ ਤੱਕ ਆਪਣਾ ਸਟਾਰਡਮ ਕਾਇਮ ਰੱਖ ਸਕਦੇ ਹਨ।

 

 

 

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan: statement on stardom after the release of film Bharat