ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਹੀਂ ਰਹੀ ਸਲਮਾਨ ਖ਼ਾਨ ਦੀ ‘ਮਾਈ ਲਵ’, ਸੋਸ਼ਲ ਮੀਡੀਆ ’ਤੇ ਵੰਡਿਆ ਦੁੱਖ

1 / 5ਨਹੀਂ ਰਹੀ ਸਲਮਾਨ ਖ਼ਾਨ ਦੀ ‘ਮਾਈ ਲਵ’, ਸੋਸ਼ਲ ਮੀਡੀਆ ’ਤੇ ਵੰਡਿਆ ਦੁੱਖ

2 / 5ਨਹੀਂ ਰਹੀ ਸਲਮਾਨ ਖ਼ਾਨ ਦੀ ‘ਮਾਈ ਲਵ’, ਸੋਸ਼ਲ ਮੀਡੀਆ ’ਤੇ ਵੰਡਿਆ ਦੁੱਖ

3 / 5ਨਹੀਂ ਰਹੀ ਸਲਮਾਨ ਖ਼ਾਨ ਦੀ ‘ਮਾਈ ਲਵ’, ਸੋਸ਼ਲ ਮੀਡੀਆ ’ਤੇ ਵੰਡਿਆ ਦੁੱਖ

4 / 5ਨਹੀਂ ਰਹੀ ਸਲਮਾਨ ਖ਼ਾਨ ਦੀ ‘ਮਾਈ ਲਵ’, ਸੋਸ਼ਲ ਮੀਡੀਆ ’ਤੇ ਵੰਡਿਆ ਦੁੱਖ

5 / 5ਨਹੀਂ ਰਹੀ ਸਲਮਾਨ ਖ਼ਾਨ ਦੀ ‘ਮਾਈ ਲਵ’, ਸੋਸ਼ਲ ਮੀਡੀਆ ’ਤੇ ਵੰਡਿਆ ਦੁੱਖ

PreviousNext

ਸਲਮਾਨ ਖਾਨ ਲਈ ਵੀਰਵਾਰ ਦਾ ਦਿਨ ਬੇਹੱਦ ਮਾੜੀ ਖਬਰ ਲੈ ਕੇ ਆਇਆ। ਬੀਤੇ ਦਿਨ ਸਲਮਾਨ ਦੇ ਪਾਲਤੂ ਕੁੱਤੇ (My Love) ਦੀ ਮੌਤ ਹੋ ਗਈ। ਸਲਮਾਨ ਨੇ ਖੁਦ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਜ਼ ਵਿਚਾਲੇ ਸ਼ੇਅਰ ਕੀਤੀ। ਆਪਣੇ ਪਾਲਤੂ ਕੁੱਤੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਸਲਮਾਨ ਨੇ ਲਿਖਿਆ, 'ਮੇਰਾ ਸਭ ਤੋਂ ਖੂਬਸੂਰਤ ਮਾਈ ਲਵ ਅੱਜ ਚਲਾ ਗਿਆ, ਭਗਵਾਨ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ।'

 

ਦੱਸਣਯੋਗ ਹੈ ਕਿ ਸਲਮਾਨ ਖਾਨ ਆਪਣੀ ਪਾਲਤੂ ਕੁੱਤੀ 'ਮਾਈ ਲਵ' ਨੂੰ ਬਹੁਤ ਪਿਆਰ ਕਰਦੇ ਸਨ ਅਤੇ ਇਹ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ ਦੇਰ ਰਾਤ ਨੂੰ ਵੀ ਉਸ ਦੀਆਂ ਯਾਦਾਂ 'ਚ ਰਹੇ। ਸਲਮਾਨ ਨੇ ਦੇਰ ਰਾਤ ਇਕ ਹੋਰ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, Kisses My Love ''

 

ਸਲਮਾਨ ਦੇ ਇਸ ਦੁੱਖ 'ਚ ਡੇਜ਼ੀ ਸ਼ਾਹ ਨੇ ਉਨ੍ਹਾਂ ਦਾ ਸਾਥ ਦਿੱਤਾ। ਡੇਜ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮਾਈ ਲਵ ਨਾਲ ਇਕ ਤਸਵੀਰ ਸ਼ੇਅਰ ਕੀਤੀ। ਤਸਵੀਰ ਸ਼ੇਅਰ ਕਰਦੇ ਹੋਏ ਡੇਜ਼ੀ ਨੇ ਲਿਖਿਆ, 'My Love ਤੁਹਾਨੂੰ ਬਹੁਤ ਯਾਦ ਕਰਾਂਗੀ।'

 

 

 
 
 
 
 
 
 
 
 
 
 
 
 

My most beautiful my love gone today. God bless her soul.

A post shared by Salman Khan (@beingsalmankhan) on

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khans My Love is no more shared pain on Social Media