ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਲੇਰ ਮਹਿੰਦੀ ਨਾਲ ਸਪਨਾ ਚੌਧਰੀ ਨੇ ਕੀਤਾ ਗਦਰ ਡਾਂਸ, ਦੋਖੋ 2 VIDEO

ਹਰਿਆਣਵੀ ਕੁਈਨ ਸਪਨਾ ਚੌਧਰੀ (Sapna Choudhary) ਅੱਜ ਕੱਲ੍ਹ ਆਪਣੀ ਵੀਡੀਓ ਨੂੰ ਲੈ ਕੇ ਕਾਫੀ ਸੁਰਖੀਆਂ ਚ ਹਨ। ਨਿੱਤ ਦਿਨ ਉਨ੍ਹਾਂ ਦੇ ਫੈਂਜ਼ ਕੋਈ ਨਾ ਕੋਈ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਹਾਲ ਹੀ ਸਪਨਾ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ।


ਇਸ ਵੀਡੀਓ ਚ ਸਪਨਾ ਚੋਧਰੀ ਅਤੇ ਮਸ਼ਹੂਰ ਪੰਜਾਬੀ ਗਾਇਕ ਦਲੇ ਮਹਿੰਦੀ ਕਿਸੇ ਗੀਤ ਦੀ ਸ਼ੂਟਿੰਗ ਕਰ ਰਹੇ ਹਨ। ਇਸ ਸ਼ੂਟਿੰਗ ਚ ਦੋਵੇਂ ਇੱਕ ਦੂਜੇ ਨਾਲ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਦੋਨਾਂ ਦਾ ਇੱਕਠਿਆਂ ਡਾਂਸ ਕਰਨਾ ਫ਼ੈਂਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ਜਿਸ ਕਾਰਨ ਇਹ ਵੀਡੀਓ ਵਾਰ–ਵਾਰ ਦੇਖਿਆ ਜਾ ਰਿਹਾ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/


ਤੁਸੀਂ ਦੇਖ ਸਕਦੇ ਹੋ ਕਿ ਇਸ ਵੀਡੀਓ ਚ ਦੋਨਾਂ ਸਖ਼ਸ਼ੀਅਤਾਂ ਪਿੱਛੇ ਹੋਰ ਡਾਂਸਰ ਵੀ ਨੱਚ ਰਹੇ ਹਨ ਤੇ ਆਖ਼ਰ ਚ ਦਲੇਰ ਮਹਿੰਦੀ ਸ਼ਾਟ ਪੂਰਾ ਹੁੰਦਿਆਂ ਹੀ ਟੀਮ ਨੂੰ ਸੀਨ ਪੂਰਾ ਹੋਣ ਦਾ ਇਸ਼ਾਰਾ ਕਰਦੇ ਹਨ ਪਰ ਸਪਨਾ ਚੌਧਰੀ ਨੱਚਣ ਤੋਂ ਨਹੀਂ ਰੁਕਦੀ ਤੇ ਫਿਰ ਵੀ ਨੱਚ ਕੇ ਸੀਨ ਦਾ ਪੂਰਾ ਆਨੰਦਰ ਮਾਣ ਰਹੀ ਹੈ।

 

ਦਲੇਰ ਮਹਿੰਦੀ ਨਾਲ ਸਪਨਾ ਚੌਧਰੀ ਨੇ ਕੀਤਾ ਗਦਰ ਡਾਂਸ, ਦੋਖੋ VIDEO

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਸਪਨਾ ਚੌਧਰੀ ਤੇ ਅੱਜ ਕੱਲ੍ਹ ਛਾਇਆ ਟਿਕ ਟਾਕ ਐਪ ਦਾ ਬੁਖਾਰ

 

ਇਸ ਤੋਂ ਇਲਾਵਾ ਸਪਨਾ ਚੌਧਰੀ ਤੇ ਅੱਜ ਕੱਲ੍ਹ ਟਿਕ ਟਾਕ ਐਪ ਦਾ ਬੁਖਾਰ ਵੀ ਛਾਇਆ ਹੋਇਆ ਹੈ। ਸਪਨਾ ਨਿੱਤ ਨਵੇਂ ਮਜ਼ੇਦਾਰ ਵੀਡੀਓ ਐਪ ਨਾਲ ਬਣਾਉਂਦੀ ਹੈ ਤੇ ਆਪਣੇ ਫ਼ੈਜ਼ ਨਾਲ ਸ਼ੇਅਰ ਕਰਦੀ ਹੈ। ਹਾਲ ਹੀ ਉਨ੍ਹਾਂ ਦਾ ਇੱਕ ਹੋਰ ਵੀਡੀਓ ਕਾਫੀ ਮਸ਼ਹੂਰ ਹੋ ਰਿਹਾ ਹੈ ਜਿਸ ਵਿਚ ਉਹ ‘ਕਜਰਾ ਮੁਹੱਬਤ ਵਾਲਾ’ ਗੀਤ ਤੇ ਕੁਝ ਅਜਿਹੀ ਅਦਾਵਾਂ ਦਿਖਾਉਂਦੀ ਹੈ ਜਿਸ ਨਾਲ ਉਨ੍ਹਾਂ ਦਾ ਕੋਈ ਵੀ ਦਰਸ਼ਕ ਤੁਰੰਤ ਫ਼ੈਨ ਬਣ ਜਾਵੇ।

 

 

 

 

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sapna Chaudhary graced Ghadar Dance with Dherar Mehandi