ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਦ ਮੌਕੇ ਸਪਨਾ ਚੌਧਰੀ ਨੇ ਖਾਸ ਅੰਦਾਜ਼ ’ਚ ਦਿੱਤੀਆਂ ਮੁਬਾਰਕਾਂ

ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਗਾਇਕ ਸਪਨਾ ਚੌਧਰੀ (Sapna Chaudhary) ਨੇ ਆਪਣੇ ਚਹੀਤਿਆਂ ਨੂੰ ਈਦ ’ਤੇ ਮੁਬਾਰਕਬਾਦ ਦਿੱਤੀ ਹੈ। ਸਪਨਾ ਨੇ ਆਪਣੀ ਇਕ ਫ਼ੋਟੋ ਸ਼ੇਅਰ ਕੀਤੀ ਹੈ ਜਿਸ ਚ ਸਪਨਾ ਨੇ ਕਾਲ਼ੇ ਰੰਗ ਦੇ ਸੂਟ ਚ ਮੁਬਾਰਕਬਾਦ ਦਿੰਦਿਆਂ ਲਿਖਿਆ ਕਿ ਈਦ ਮੁਬਾਰਕਬਾਦ ਹੋ।

 

ਦੱਸ ਦੇਈਏ ਕਿ ਈਦ ਮੌਕੇ ਸਪਨਾ ਦਾ ਨਵਾਂ ਪੰਜਾਬ ਮਿਊਜ਼ੀਕ ਵੀਡੀਓ ਨੱਚਕੇ ਦਿਖਾ ਕੇ ਰਿਲੀਜ਼ ਹੋਇਆ ਹੈ। ਇਸ ਚ ਉਨ੍ਹਾਂ ਨਾਲ ਅਜ਼ੀਮ ਸ਼ੇਖ ਉਨ੍ਹਾਂ ਦੇ ਜੋੜੀਦਾਰ ਬਣੇ ਹੋਏ ਹਨ। ਸਪਨਾ ਇਸ ਗੀਤ ਚ ਪੱਛਮੀ ਸਭਿਆਤਾ ਵਾਲੇ ਕਪੜਿਆਂ ਚ ਕਾਫੀ ਖੂਬਸੂਰਤ ਲੱਗ ਰਹੇ ਹਨ।

 

ਸਪਨਾ ਦੇ ਇਸ ਗੀਤ ਦੇ ਰਿਲੀਜ਼ ਹੋਣ ਦੇ 1 ਘੰਟੇ ਅੰਦਰ ਹੀ 23,000 ਤੋਂ ਜ਼ਿਆਦਾ ਲਾਈਕਸ ਮਿਲ ਗਏ। ਸਪਨਾ ਦੇ ਮਿਊਜ਼ੀਕ ਵੀਡੀਓ ਦਾ ਪੋਸਟਰ ਜਾਂ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ। ਪੋਸਟਰ ਚ ਸਪਨਾ ਕਾਫੀ ਹੋਟ ਨਜ਼ਰ ਆ ਰਹੇ ਹਲ।

 

 

 
 
 
 
 
 
 
 
 
 
 
 
 

❤️eid mubarak ......

A post shared by Sapna Choudhary (@itssapnachoudhary) on

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sapna Chaudhary Wish eid her New Music Video got viral