ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਵੀ ਗਾਣੇ 'ਤੇ Sapna Choudhary ਨੇ ਪਾਈ ਧਮਾਲ, ਵਾਇਰਲ ਹੋਈ ਵੀਡੀਓ


ਆਪਣੇ ਦੇਸੀ ਅੰਦਾਜ਼ ਨਾਲ ਸਾਰਿਆਂ ਦੇ ਦਿਲਾਂ ਉੱਤੇ ਰਾਜ਼ ਕਰਨ ਵਾਲੀ ਹਰਿਆਣਵੀ ਗਾਇਕ ਅਤੇ ਡਾਂਸਰ ਸਪਨਾ ਚੌਧਰੀ (sapna chaudhary) ਅਕਸਰ ਆਪਣੇ ਨਵੇਂ ਗਾਣਿਆਂ ਅਤੇ ਉਨ੍ਹਾਂ ਦੇ ਡਾਂਸ ਵੀਡੀਓ ਨੂੰ ਲੈ ਕੇ ਸੁਰਖ਼ੀਆਂ' ਵਿੱਚ ਰਹਿੰਦੀ ਹੈ। ਇਸ ਦੌਰਾਨ, ਸਪਨਾ ਦੀ ਇਕ ਵੀਡੀਓ ਯੂਟਿਊਬ 'ਤੇ ਵਾਰ- ਵਾਰ ਵੇਖਿਆ ਜਾ ਰਿਹਾ ਹੈ।

 

ਇਸ ਵੀਡੀਓ ਵਿੱਚ ਸਪਨਾ ਹਰੇ ਰੰਗ ਦੇ ਸਲਵਾਰ ਸੂਟ ਪਹਿਨੇ ਨਜ਼ਰ ਆ ਰਹੀ ਹੈ। ਸਪਨਾ ਹਰਿਆਣਵੀ 'ਗਾਨੇ ਗੋਲੀ ਚਲ ਜਾਵੇਗੀ' ਉੱਤੇ ਧਮਾਲਾਂ ਪਾਉਂਦੀ ਨਜ਼ਰ ਆ ਰਹੀ ਹੈ। ਹਾਲਾਂਕਿ ਸਪਨਾ ਚੌਧਰੀ ਦੀ ਇਹ ਵੀਡੀਓ ਬਹੁਤ ਪੁਰਾਣਾ ਹੈ। 

 

ਅਪ੍ਰੈਲ 2017 ਦਾ ਇਹ ਵੀਡੀਓ ਹੁਣ ਲੋਕ ਬਹੁਤ ਵੇਖ ਰਹੇ ਹਨ। ਵਾਇਰਲ ਹੋਣ ਕਾਰਨ ਉਹ ਇਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਅਜੇ ਤੱਕ ਇਸ ਵੀਡੀਓ ਨੂੰ ਹੁਣ ਤਕ 42 ਲੱਖ ਲੋਕ ਵੇਖ ਚੁੱਕੇ ਹਨ।

 

ਦੱਸਣਯੋਗ ਹੈ ਕਿ ਸਪਨਾ ਚੌਧਰੀ 'ਬਿੱਗ ਬਾਸ-11  (Bigg Boss 11) ਤੋਂ ਕਾਫੀ ਸੁਰਖ਼ੀਆਂ ਬਣੀ ਸੀ। ਬਿੱਗ ਬਾਸ 11 ਵਿੱਚ ਆਉਣ ਤੋਂ ਬਾਅਦ ਸਪਨਾ ਚੌਧਰੀ ਦੀ ਪ੍ਰਸਿੱਧੀ ਸੱਤਵੇਂ ਆਸਾਮਾਨ ਵਿੱਚ ਪਹੁੰਚ ਗਈ ਸੀ। ਇਸ ਤੋਂ ਬਾਅਦ ਸਪਨਾ ਚੌਧਰੀ (Sapna Choudhary) ਨੇ ਬਾਲੀਵੁੱਡ, ਪੰਜਾਬੀ ਅਤੇ ਭੋਜਪੁਰੀ ਫ਼ਿਲਮਾਂ ਵਿੱਚ ਵੀ ਆਪਣੇ ਡਾਂਸ ਨਾਲ ਖੂਬ ਧਮਾਲਾਂ ਪਾਈਆਂ।

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sapna Choudhary dance video viarl