ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਸਪਨਾ ਚੌਧਰੀ ਨੇ ਖੇਸਾਰੀ ਲਾਲ ਯਾਦਵ ਨਾਲ ਕੀਤਾ ਮਜ਼ੇਦਾਰ ਡਾਂਸ

ਹਰਿਆਣਾ ਦੀ ਮਸ਼ਹੂਰ ਡਾਂਸਰ ਨੇ ਸੋਸ਼ਲ ਮੀਡੀਆ ਤੇ ਆਪਣੇ ਡਾਂਸ ਦਾ ਵੀਡੀਓ ਸ਼ੇਅਰ ਕਰਕੇ ਸਭ ਨੂੰ ਦੀਵਾਨਾ ਬਣਾ ਦਿੱਤਾ ਹੈ। ਸਪਨਾ ਦੇ ਫ਼ੈਂਜ਼ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕਰਦੇ ਰਹਿੰਦੇ ਹਨ। ਹੁਣ ਅਜਿਹਾ ਹੀ ਇਕ ਵੀਡੀਓ ਉਨ੍ਹਾਂ ਦੇ ਫ਼ੈਂਜ਼ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ ਜਿਹੜਾ ਕਿ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 

ਸਪਨਾ ਦੇ ਇਸ ਸ਼ੇਅਰ ਕੀਤੇ ਗਏ ਨਵੇਂ ਵੀਡੀਓ ਚ ਸਪਨਾ ਨਾਲ ਉਨ੍ਹਾਂ ਦੇ ਭੋਜਪੁਰੀ ਸਟਾਰ ਸਾਥੀ ਖੇਸਾਰੀ ਲਾਲ ਯਾਦਵ ਵੀ ਹਨ। ਇਸ ਵੀਡੀਓ ਚ ਸਪਨਾ ਅਤੇ ਖੇਸਾਰੀ ਇਕ ਭੋਜਪੁਰੀ ਗੀਤ ਤੇ ਮਸਤੀ ਚ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਨਾਂ ਦੇ ਡਾਂਸ ਸਟੈਪ ਦੀ ਸ਼ਰੋਤੇ ਰੱਜ ਕੇ ਸ਼ਲਾਘਾ ਕਰ ਰਹੇ ਹਨ।

 

ਦੱਸ ਦੇਈਏ ਕਿ ਸਪਨਾ ਚੌਧਰੀ ਹਾਲ ਹੀ ਕੁਝ ਦਿਨਾਂ ਪਹਿਲਾਂ ਭਾਜਪਾ ਚ ਸ਼ਾਮਲ ਹੋਈ ਹਨ। ਕਾਫੀ ਸਮੇਂ ਤੋਂ ਉਨ੍ਹਾਂ ਨੇ ਭਾਜਪਾ ਚ ਸ਼ਾਮਲ ਹੋਣ ਦੀ ਚਰਚਾ ਹੋ ਰਹੀ ਸੀ।

 

 

 

 

 

 
 
 
 
 
 
 
 
 
 
 
 
 

#sapnachoudhary #sapnachaudhary #khesarilalyadav #bhojpuri #bihar #bjp #desi #bhojpurisong #haryanvi

A post shared by DESI QUEEN 👑👑 (@isapnachaudhary) on

 

 

 
 
 
 
 
 
 
 
 
 
 
 
 

#sapnachoudhary #sapnachaudhary

A post shared by DESI QUEEN 👑👑 (@isapnachaudhary) on

 

 

 

 
 
 
 
 
 
 
 
 
 
 
 
 

#sapnachoudhary #sapnachaudhary

A post shared by DESI QUEEN 👑👑 (@isapnachaudhary) on

 

 

 

 
 
 
 
 
 
 
 
 
 
 
 
 

#sapnachoudhary #sapnachaudhary

A post shared by DESI QUEEN 👑👑 (@isapnachaudhary) on

 

 
 
 
 
 
 
 
 
 
 
 
 
 

#sapnachoudhary #sapnachaudhary

A post shared by DESI QUEEN 👑👑 (@isapnachaudhary) on

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sapna Chowdary performs fun dance with khesari lal yadav