ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Sara Ali Khan ਨੇ ਦੱਸਿਆ ਆਪਣੇ ਵਿਆਹ ਦਾ ਪਲਾਨ, ਮਾਂ ਅੰਮ੍ਰਿਤਾ ਸਿੰਘ ਨੇ ਕਹੀ ਇਹ ਗੱਲ 


ਬਾਲੀਵੁਡ ਅਦਾਕਾਰ ਸੈਫ਼ ਅਲੀ ਖ਼ਾਨ (Saif Ali Khan) ਅਤੇ ਅੰਮ੍ਰਿਤਾ ਸਿੰਘ (Amrita Singh) ਦੀ ਬੇਟੀ ਸਾਰਾ ਅਲੀ ਖ਼ਾਨ (Sara Ali Khan) ਪੂਰੀ ਜ਼ਿੰਦਗੀ ਆਪਣੀ ਮਾਂ ਨਾਲ ਬਤੀਤ ਕਰਨਾ ਚਾਹੁੰਦੀ ਹੈ। ਏਜੰਸੀ ਮੁਤਾਬਕ ਸਾਰਾ ਅਲੀ ਖ਼ਾਨ ਨੇ ਪਿਛਲੇ ਸਾਲ ਆਈ ਫ਼ਿਲਮ ਕੇਦਾਰਨਾਥ ਤੋਂ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। 

 

 

 

 
 
 
 
 
 
 
 
 
 
 
 
 

Eid Mubarak 🌙✨🌹

A post shared by Sara Ali Khan (@saraalikhan95) on

 

ਇਸ ਵਿੱਚ ਉਨ੍ਹਾਂ ਦੀ ਐਕਟਿੰਗ ਹੀ ਹਰ ਕਿਸੇ ਨੇ ਸਰਾਹਨਾ ਕੀਤੀ ਸੀ। ਸਾਰਾ ਦੀ ਦੂਜੀ ਫ਼ਿਲਮ ਸਿੰਬਾ ਵੀ ਬਾਕਸ ਆਫਿਸ ਵਿੱਚ ਸਫ਼ਲ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਮਾਂ ਅੰਮ੍ਰਿਤਾ ਸਿੰਘ ਦੇ ਬਹੁਤ ਕਰੀਬ ਹੈ। ਸਾਰਾ ਨੇ ਆਪਣੇ ਵਿਆਹ ਤੋਂ ਬਾਅਦ ਦਾ ਪਲਾਨ ਦੱਸਿਆ ਹੈ। 

 

 

 

 
 
 
 
 
 
 
 
 
 
 
 
 

I know I am but summer to your heart, and not the full four seasons of the year🌻💐🌷🌺🌸🌞 @bazaarindia

A post shared by Sara Ali Khan (@saraalikhan95) on

 

ਸਾਰਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਸਾਰਾ ਨੇ Harper's Bazaar ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਮੇਰਾ, ਮਾਂ ਨਾਲ ਪੂਰੀ ਜ਼ਿੰਦਗੀ ਰਹਿਣ ਦਾ ਇਰਾਦਾ ਹੈ। ਮੈਂ ਉਨ੍ਹਾਂ ਨਾਲ ਜਦੋਂ ਇਹ ਗੱਲ ਕਰਦੀ ਹਾਂ ਤਾਂ ਉਹ ਪ੍ਰੇਸ਼ਾਨ ਹੋ ਜਾਂਦੀ ਹੈ ਕਿਉਂਕਿ ਉਨ੍ਹਾਂ ਕੋਲ ਮੇਰੇ ਵਿਆਹ ਦੀ ਪੂਰੀ ਯੋਜਨਾ ਹੈ। ਉਹ ਮੇਰੇ ਨਾਲ ਵੀ ਆ ਸਕਦੀ ਹੈ। ਨਹੀਂ, ਇਸ ਵਿੱਚ ਕੀ ਸਮੱਸਿਆ ਹੈ? ਮੈਂ ਉਨ੍ਹਾਂ ਨਾਲ ਬਾਹਰ ਘੁੰਮਣਾ ਪਸੰਦ ਕਰਦੀ ਹਾਂ ਅਤੇ ਜਦੋਂ ਮੈਂ ਥੋੜੇ ਦਿਨ ਲਈ ਵੀ ਦੂਰ ਹੋ ਜਾਂਦੀ ਹਾਂ ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sara Ali Khan: wedding plans wrote an emotional post about mother Amrita Singh