ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀਵੀ ਅਦਾਕਾਰਾ ਸਾਰਾ ਖ਼ਾਨ ਨੇ ਕੀਤਾ ਖੁਲਾਸਾ, ਇਸ ਨਾਲ ਕਰਾਂਗੀ ਵਿਆਹ

ਬਿਗ ਬਾਸ ਸੀਜ਼ਨ 4 (Big Boss Season 4) ਅਤੇ ਫਿਰ ਟੀਵੀ ਦੇ ਸਭ ਤੋਂ ਵੱਡੇ ਸ਼ੋਅ ਸਪਨਾ ਬਾਬੁਲ ਕਾ- ਵਿਦਾਈ (Sapna Babul Ka Bidai) ਵਿੱਚ ਨਜ਼ਰ ਆ ਚੁੱਕੀ ਸਾਰਾ ਖ਼ਾਨ (Sara Khan)  ਨੇ ਸੋਸ਼ਲ ਮੀਡੀਆ ਉੱਤੇ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ।

 

 

 
 
 
 
 
 
 
 
 
 
 
 
 

#Repost @ssarakhan with @get_repost ・・・ #saysharjah #wowWeekendsharjah @visit_shj @fitzupofficial

A post shared by AG (@ankitgera001) on

 


ਉਨ੍ਹਾਂ ਇੰਸਟਾਗ੍ਰਾਮ ਉੱਤੇ ਇੱਕ ਫ਼ੋਟੋ ਪੋਸਟ ਕੀਤੀ ਹੈ ਜਿਸ ਵਿੱਚ ਉਹ ਆਪਣੇ ਬੁਆਏਫ੍ਰੇਂਡ ਅੰਕਿਤ ਨਾਲ (Ankit Gera) ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਕੈਪਸ਼ਨ ਵੀ ਲਿਖਿਆ ਹੈ, ਖ਼ੁਸ਼ੀ ਪਿਆਰ, ਇੱਕ ਸਮੇਂ, ਹਮੇਸ਼ਾ ਲਈ ਸਿਰਫ਼ ਮੇਰਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sara khan and ankit gera are in a relationship confirms on social media by posting a picture