ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Sawan Shivratri 2019: ਇਸ ਦਿਨ ਹੈ ਸਾਵਨ ਦੀ ਸ਼ਿਵਰਾਤਰੀ, ਜਾਣੋ ਮਹੱਤਵ


ਸਾਵਨ ਸ਼ਿਵਰਾਤਰੀ ਹਰ ਸਾਲ ਸਾਵਣ ਦੇ ਮਹੀਨੇ ਦੀ ਕ੍ਰਿਸ਼ਨ ਪੱਖ ਚਤੁਰਦਸ਼ੀ ਨੂੰ ਮਨਾਈ ਜਾਂਦੀ ਹੈ। ਇਸ ਸਾਲ ਸਾਵਨ ਸ਼ਿਵਰਾਤਰੀ 30 ਜੁਲਾਈ ਦੀ ਹੈ। ਗ੍ਰੰਥਾਂ ਦੀ ਮੰਨੀਏ ਤਾਂ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਹਰ ਦੁਖ ਤੋਂ ਛੁਟਕਾਰਾ ਮਿਲਦਾ ਹੈ। ਇਹੀ ਨਹੀਂ ਜਿਹਾ ਵੀ ਕਿਹਾ ਜਾਂਦਾ ਹੈ ਕਿ ਭੋਲੇ ਬਾਬਾ ਆਪਣੇ ਭਗਤਾਂ ਦੀ ਹਰ ਮੁਰਾਦ ਪੂਰੀ ਕਰਦੇ ਹਨ ਅਤੇ ਬਹੁਤ ਛੋਟੀ ਕੋਸ਼ਿਸ਼ ਨਾਲ ਮੰਨ ਜਾਂਦੇ ਹਨ।  

 


ਇਸ ਵਾਰ ਚਤੁਰਦਸ਼ੀ ਮਿਤੀ 30 ਜੁਲਾਈ 2019 ਨੂੰ ਸ਼ੁਰੂ ਹੋਵੇਗੀ ਅਤੇ 31 ਜੁਲਾਈ 2019 ਨੂੰ ਸਵੇਰੇ 11 ਵਜੇ ਕੇ 57 ਮਿੰਟ ਤੱਕ ਰਹੇਗੀ। ਮਹਾਂਸ਼ਿਵਰਾਤਰੀ ਦੀ ਪੂਜਾ 31 ਜੁਲਾਈ 2019 ਸਵੇਰੇ 9 ਵਜੇ ਤੋਂ 2 ਵਜੇ ਤੱਕ ਕੀਤੀ ਜਾਵੇਗੀ।

 


ਸਾਵਨ ਮਹੀਨਾ ਭਗਵਾਨ ਸ਼ਿਵ ਦੀ ਭਗਤੀ ਨੂੰ ਸਪਰਪਿਤ ਹੈ। ਸ਼ਿਵਰਾਤਰੀ ਉੱਤੇ ਮਹਾਦੇਵ ਦੀ ਪੂਜਾ ਨਾਲ ਵਿਸ਼ੇਸ਼ ਫਲ ਮਿਲਦਾ ਹੈ। ਸਾਵਨ ਦਾ ਮਹੀਨਾ ਭਗਵਾਨ ਸ਼ਿਵ ਤੋਂ ਇਲਾਵਾ ਮਾਂ ਪਾਰਵਤੀ ਦੀ ਪੂਜਾ ਅਰਾਧਨਾ ਲਈ ਵੀ ਸਰਵੋਤਮ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sawan shivratri 2019 date time Know what is importance