ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Kabir Singh ਦੀ ਸਫ਼ਲਤਾ ਤੋਂ ਬਾਅਦ Shahid Kapoor ਫ਼ਿਲਮ ਦੀ ਲੈਣਗੇ ਇੰਨੇ ਕਰੋੜ ਫੀਸ


ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ (Shahid Kapoor) ਫ਼ਿਲਮ 'ਕਬੀਰ ਸਿੰਘ' (Kabir Singh) ਦੀ ਸਫ਼ਲਤਾ ਤੋਂ ਬਾਅਦ ਹੁਣ 21 ਕਰੋੜ ਦੀ ਫੀਸ ਲੈਣ ਜਾ ਰਹੇ ਹਨ। ਸ਼ਾਹਿਦ ਦੀ ਫ਼ਿਲਮ 'ਕਰੀਬ ਸਿੰਘ' ਨੇ ਬਾਕਸ ਆਫਿਸ ਉੱਤੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ।

 

 

 
 
 
 
 
 
 
 
 
 
 
 
 

🙏

A post shared by Shahid Kapoor (@shahidkapoor) on

 

 

ਫ਼ਿਲਮ ਨੇ ਬਾਕਸ ਆਫਿਸ 'ਤੇ 190 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਚੁੱਕੀ ਹੈ। ਕਬੀਰ ਸਿੰਘ ਦੀ ਸਫ਼ਲਤਾ ਨਾਲ ਸ਼ਾਹਿਦ ਦੀ ਵੀ ਖੁਸ਼ੀ ਦਾ ਟਿਕਾਣਾ ਨਹੀਂ ਹੈ। ਉਨ੍ਹਾਂ ਨੇ 'ਕਬੀਰ ਸਿੰਘ' ਦੇ ਬਲਾਕਬੱਸਟਰ ਹੋਣ ਤੋਂ ਬਾਅਦ ਆਪਣੀ ਫ਼ੀਸ ਵਧਾਉਣ ਦਾ ਫ਼ੈਸਲਾ ਕੀਤਾ ਹੈ।


ਪਹਿਲਾਂ ਉਹ ਇਕ ਫ਼ਿਲਮ ਲਈ 10-12 ਕਰੋੜ ਰੁਪਏ ਲੈਂਦਾ ਸਨ ਜਦਕਿ ਹੁਣ ਇਕ ਫ਼ਿਲਮ ਲਈ 21 ਕਰੋੜ ਰੁਪਏ ਲੈਣਗੇ। ਕਬੀਰ ਸਿੰਘ ਦੀ ਸਫ਼ਲਤਾ ਤੋਂ ਬਾਅਦ ਇੰਡਸਟਰੀ ਵਿੱਚ ਸ਼ਾਹਿਦ ਅਚਾਨਕ ਸਾਹਿਦ ਕਪੂਰ ਦੀ ਮੰਗ ਕਾਫੀ ਵੱਧ ਗਈ ਹੈ। ਉਨ੍ਹਾਂ ਨੇ ਕਈ ਸਾਰੀ ਵੱਡੀਆਂ ਫ਼ਿਲਮਾਂ ਦੇ ਆਫਰ ਮਿਲਣ ਲੱਗੇ ਹਨ।

 

 

 

 
 
 
 
 
 
 
 
 
 
 
 
 

Aaj ka 👀

A post shared by Shahid Kapoor (@shahidkapoor) on

 

 

ਸ਼ਾਹਿਦ ਹੁਣ ਇੱਕ ਫ਼ਿਲਮ ਲਈ ਕਰੀਬ 21 ਕਰੋੜ ਰੁਪਏ ਚਾਰਜ ਕਰਨਗੇ। ਕਬੀਰ ਸਿੰਘ ਦੇ ਪ੍ਰਮੋਸ਼ਨ ਦੌਰਾਨ, ਸ਼ਾਹਿਦ ਨੇ ਦੱਸਿਆ ਸੀ ਉਸ ਕੋਲ ਅੱਗੇ ਕੋਈ ਹੋਰ ਫ਼ਿਲਮ ਨਹੀਂ ਹੈ। ਉਹ ਇਹ ਫ਼ਿਲਮ ਕਰਨ ਤੋਂ ਬਾਅਦ ਖ਼ਾਲੀ ਹਨ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahid Kapoor: will take 21 crore after the success of Kabir Singh Box Office Collection