ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹਰੁਖ ਦੀ ਧੀ ਸੁਹਾਨਾ ਖਾਨ ਕਾਓ-ਗਰਲ ਦੀ ਦਿੱਖ 'ਚ ਆਈ ਨਜ਼ਰ

ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਇੱਕ ਵਾਰ ਫਿਰ ਸੁਰਖੀਆਂ ਚ ਹੈ। ਉਨ੍ਹਾਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਚ ਉਹ ਕਾਓ-ਗਰਲ ਲੁੱਕ ਵਿੱਚ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਉਨ੍ਹਾਂ ਦੀ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ। ਉਹ ਇਨ੍ਹੀਂ ਦਿਨੀਂ ਨਿਊਯਾਰਕ ਯੂਨੀਵਰਸਿਟੀ ਵਿਚ ਅਦਾਕਾਰੀ ਦੀ ਪੜ੍ਹਾਈ ਕਰ ਰਹੀ ਹਨ।

 

ਇਸ ਤਸਵੀਰ ਨੂੰ ਸੁਹਾਨਾ ਦੇ ਫੈਨ ਕਲੱਬ ਨੇ ਸ਼ੇਅਰ ਕੀਤਾ ਹੈ। ਫੋਟੋ ਵਿੱਚ ਸੁਹਾਨਾ ਚਿੱਟੇ ਰੰਗ ਦੀ ਕ੍ਰਾਪ ਅਤੇ ਜੀਂਸ ਪਹਿਨੀ ਹੋਈ ਦਿਖ ਰਹੀ ਹਨ। ਉਨ੍ਹਾਂ ਨੇ ਇੱਕ ਕਾਓ-ਬੁਆਏ ਦੀ ਟੋਪੀ ਵੀ ਪਾਈ ਹੋਈ ਹੈ। ਉਨ੍ਹਾਂ ਨੇ ਗੁਲਾਬੀ ਸ਼ੇਡ ਦੀ ਲਿਪਸਟਿਕ ਲਗਾਈ ਹੈ ਤੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ। ਸੁਹਾਨਾ ਦਾ ਇਹ ਲੁੱਕ ਮੁਕੰਮਲ ਹੈ।

 

ਇਸ ਤੋਂ ਇਲਾਵਾ ਸੁਹਾਨਾ ਦੀਆਂ ਦੋਸਤਾਂ ਨਾਲ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਇਕ ਪਾਰਟੀ ਦੀਆਂ ਹਨ। ਨਾਲ ਹੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਸੁਹਾਨਾ ਇਸ ਵਿਚ ਮਸਤੀ ਕਰ ਰਹੀ ਹੈ।

 

ਦੱਸ ਦੇਈਏ ਕਿ ਸੁਹਾਨਾ ਦੀ ਪਹਿਲੀ ਸ਼ਾਰਟ ਫਿਲਮ ਦਾ ਟੀਜ਼ਰ ਹਾਲ ਹੀ ਵਿੱਚ ਸਾਹਮਣੇ ਆਇਆ ਸੀ। ਉਨ੍ਹਾਂ ਦੀ ਫਿਲਮ ਦਾ ਨਾਮ 'ਦਿ ਗ੍ਰੇ ਪਾਰਟ ਆਫ ਦਿ ਬਲੂ' ਹੈ। ਸੁਹਾਨਾ ਖਾਨ ਦੀ ਪਹਿਲੀ ਸ਼ਾਰਟ ਫਿਲਮ ਦਾ ਟੀਜ਼ਰ ਉਨ੍ਹਾਂ ਦੇ ਫੈਨ ਪੇਜ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ। 'ਦਿ ਗ੍ਰੇ ਪਾਰਟ ਆਫ ਦਿ ਬਲੂ' ਦੀ ਵੀਡਿਓ 'ਚ ਸੁਹਾਨਾ ਖਾਨ ਬਹੁਤ ਹੀ ਮਾਸੂਮ ਅਤੇ ਖੂਬਸੂਰਤ ਲੱਗ ਰਹੀ ਹਨ।

 

 

 

 
 
 
 
 
 
 
 
 
 
 
 
 

My sunshine girl ❤🐮 #Suhanakhan

A post shared by suhana khan ( READ BIO PLS👇) (@suhanakha2) on

 

 

 

 
 
 
 
 
 
 
 
 
 
 
 
 

Love is... ? #Suhanakhan

A post shared by suhana khan ( READ BIO PLS👇) (@suhanakha2) on

 

 

 

 
 
 
 
 
 
 
 
 
 
 
 
 

My moodbooster babe suee ❤🔥 #Suhanakhan

A post shared by suhana khan ( READ BIO PLS👇) (@suhanakha2) on

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahrukh Khan daughter Suhana khan Cowgirl look new photo viral