ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਨੁੰਸ਼੍ਰੀ-ਨਾਨਾਪਾਟੇਕਰ ਵਿਵਾਦ ’ਤੇ ਸ਼ਕਤੀ ਕਪੂਰ ਨੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ

1 / 2ਤਨੁੰਸ਼੍ਰੀ-ਨਾਨਾਪਾਟੇਕਰ ਵਿਵਾਦ ’ਤੇ ਸ਼ਕਤੀ ਕਪੂਰ ਨੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ

2 / 2ਤਨੁੰਸ਼੍ਰੀ-ਨਾਨਾਪਾਟੇਕਰ ਵਿਵਾਦ ’ਤੇ ਸ਼ਕਤੀ ਕਪੂਰ ਨੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ

PreviousNext

ਬਾਲੀਵੁੱਡ ਅਦਾਕਾਰਾ ਤਨੁੰਸ਼੍ਰੀ ਦੱਤਾ ਵੱਲੋਂ ਨਾਨਾਪਾਟੇਕਰ ਤੇ ਲਗਾਏ ਗਏ ਛੇੜਛਾੜ ਦੇ ਆਰੋਪਾਂ ਵਿਚਾਲੇ ਸ਼ਕਤੀ ਕਪੂਰ ਨੇ ਇੱਕ ਵੱਡਾ ਅਤੇ ਹੈਰਾਨ ਕਰ ਦੇਣ ਵਾਲਾ ਬਿਆਨ ਦਿੱਤਾ ਹੈ। ਇਸ ਮਾਮਲੇ ਤੇ ਜਦੋਂ ਸ਼ਕਤੀ ਕਪੂਰ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ਮੈਂ ਕੱਲ੍ਹ ਹੀ ਵਿਦੇਸ਼ ਤੋਂ ਪਰਤਿਆ ਹਾਂ। ਮੈਂ ਉੱਥੇ ਗਣਪਤੀ ਬੱਪਾ ਦੀ ਪੂਜਾ ਲਈ ਗਿਆ ਹੋਇਆ ਸੀ। ਮੈਨੂੰ ਇਸ ਮਾਮਲੇ ਬਾਰੇ ਕੁੱਝ ਵੀ ਨਹੀਂ ਪਤਾ।

 

ਫਿਰ ਜਦੋਂ ਸ਼ਕਤੀ ਕਪੂਰ ਨੂੰ ਇਸ ਮਾਮਲੇ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ 10 ਪਹਿਲਾਂ ਦਾ ਮਾਮਲਾ ਹੈ, ਉਸ ਸਮੇਂ ਤਾਂ ਮੈਂ ਬੱਚਾ ਸੀ।

 

ਇਸ ਬੇਹੱਦ ਗੰਭੀਰ ਮਾਮਲੇ ਤੇ ਸ਼ਕਤੀ ਕਪੂਰ ਦਾ ਅਜਿਹਾ ਬਿਆਨ ਸੁਣ ਕੇ ਸਾਰੇ ਹੈਰਾਨ ਰਹਿ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shakti Kapoor gave a shocking statement on Tanushree-Nanapataker controversy