ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਧਾ ਕਪੂਰ ਦੇ ਵਿਆਹ ਦੀਆਂ ਗੱਲਾਂ ਤੋਂ ਪਿਓ ਸ਼ਕਤੀ ਕਪੂਰ ਨੇ ਚੁੱਕਿਆ ਪਰਦਾ

ਕੁਝ ਮਹੀਨਿਆਂ ਪਹਿਲਾਂ ਅਦਾਕਾਰਾ ਸ਼ਰਧਾ ਕਪੂਰ ਅਤੇ ਮਸ਼ਹੂਰ ਫ਼ੋਟੋਗ੍ਰਾਫ਼ਰ ਰੋਹਨ ਸ਼੍ਰੇਸ਼ਠਾ ਦੀ 2020 ਚ ਵਿਆਹ ਦੀਆਂ ਅਫਵਾਹਾਂ ਇੰਟਰਨੈੱਟ ’ਤੇ ਵਾਇਰਲ ਹੋਈਆਂ ਸਨ। ਬਾਅਦ ਚ ਇਸ ਖ਼ਬਰ ਨੂੰ ਨਕਾਰਦਿਆ ਹੋਇਆਂ ਖੁੱਦ ਸ਼ਰਧਾ ਕਪੂਰ ਦੇ ਪਿਤਾ ਤੇ ਅਦਾਕਾਰ ਸ਼ਕਤੀ ਕਪੂਰ ਨੂੰ ਸਾਹਮਣੇ ਆਉਣਾ ਪਿਆ।

 

ਇਸ ਅਫਵਾਹ ਬਾਰੇ ਸ਼ਕਤੀ ਕਪੂਰ ਕਹਿੰਦੇ ਹਨ, ਇਸ ਚ ਕੋਈ ਸੱਚਾਈ ਨਹੀਂ ਹੈ। ਉਹ ਸਿਰਫ ਚੰਗੇ ਦੋਸਤ ਹਨ। ਉਹ ਸਿਰਫ ਸ਼ਰਧਾ ਹੀ ਨਹੀਂ ਬਲਕਿ ਸਿਧਾਰਤ (ਸ਼ਕਤੀ ਦਾ ਬੇਟਾ) ਦਾ ਵੀ ਚੰਗਾ ਦੋਸਤ ਹੈ। ਰੋਹਨ ਦੇ ਪਿਤਾ ਰਾਕੇਸ਼ ਮੇਰੇ ਬਹੁਤ ਪੁਰਾਣੇ ਮਿੱਤਰ ਹਨ ਤੇ ਇਸ ਤਰ੍ਹਾਂ ਅਸੀਂ ਇਕ ਦੂਜੇ ਦੇ ਕਾਫੀ ਨੇੜੇ ਹਨ।

 

ਸ਼ਕਤੀ ਨੇ ਕਿਹਾ, ਸ਼ਰਧਾ ਕੋਲ ਡੇਟਿੰਗ ਨੂੰ ਲੈ ਕੇ ਸਮਾਂ ਹੀ ਨਹੀਂ ਹੈ। ਉਸਦੇ ਜੀਵਨ ਚ ਕੋਈ ਵੀ ਨਹੀਂ ਹੈ। ਅਗਲੇ ਢਾਈ ਤੋਂ ਤਿੰਨ ਸਾਲਾਂ ਤਕ ਉਸਦੇ ਰੁਝੇਵੇਂ ਕਾਫੀ ਵੱਡੇ ਹਨ। ਜੇਕਰ ਉਹ ਵਿਆਹ ਕਰਨ ਦੀ ਯੋਜਨਾ ਬਣਾਉਂਦੀ ਹੈ ਤਾਂ ਮੈਂ ਐਲਾਨ ਕਰਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shakti kapoor says that shraddha kapoor wedding news is nonsense and rumoured