ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਕਾਰਾ ਸ਼ਰਲੀਨ ਚੋਪੜਾ ਨੇ ਆਪਣੀ ਮੋਬਾਈਲ ਐਪ ਕੀਤੀ ਲਾਂਚ

ਬਾਲੀਵੁੱਡ ਦੀ ਹੌਟ ਅਤੇ ਬੋਲਡ ਅਦਾਕਾਰਾ ਸ਼ਰਲਿਨ ਚੋਪੜਾ ਅਕਸਰ ਆਪਣੀਆਂ ਕੁਝ ਵੀਡੀਓ ਜਾਂ ਫੋਟੋਆਂ ਨਾਲ ਚਰਚਾ ਚ ਬਣੀ ਰਹਿੰਦੀ ਹਨ। ਸ਼ਰਲੀਨ ਆਪਣੀਆਂ ਹੌਟ ਫੋਟੋਆਂ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਅਪਲੋਡ ਕਰਦੀ ਰਹਿੰਦੀ ਹਨ। ਜਿਸ ਕਾਰਨ ਉਹ ਕਦੇ ਕਦੇ ਲੋਕਾਂ ਦੀਆਂ ਟਿੱਪਣੀਆਂ ਦਾ ਵੀ ਸ਼ਿਕਾਰ ਹੋ ਜਾਂਦੀ ਹਨ।

 

ਹੁਣ ਸ਼ਰਲੀਨ ਆਪਣੇ ਪ੍ਰਸ਼ੰਸਕਾਂ ਲਈ ਦੀਵਾਲੀ ਦੇ ਤੋਹਫੇ 'ਤੇ ਇਕ ਐਪ ਲਾਂਚ ਕੀਤੀ ਹੈ। ਜਿਸ ਦੀ ਜਾਣਕਾਰੀ ਸ਼ੈਰਲੀਨ ਨੇ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਅਪਲੋਡ ਕਰਦਿਆਂ ਕਿਹਾ ਕਿ 'ਲਕਸ਼ਮੀ ਬੰਬ-ਆਊਟ ਨਾਓ'। ਹੁਣ ਤਕ ਇਸ ਵੀਡੀਓ ਨੂੰ 2 ਲੱਖ ਤੋਂ ਜ਼ਿਆਦਾ ਲੋਕ ਵੇਖ ਚੁਕੇ ਹਨ।

 

ਐਪ ਨੂੰ ਡਾਉਨਲੋਡ ਕਰਨ ਲਈ ਇਸ ਲਿੰਕ ਤੇ ਕਲਿਕ ਕਰੋ

 

https://play.google.com/store/apps/details?id=com.arms.sherlynchopra

 

 

 
 
 
 
 
 
 
 
 
 
 
 
 

Laxmi Bomb out now on #thesherlynchopraapp 💣💣 Link in bio

A post shared by Sherlyn Chopra (@sherlynchopra) on

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sherlyn Chopra launches her app