ਅਗਲੀ ਕਹਾਣੀ

ਸ਼ਿਲਪਾ ਸ਼ੈੱਟੀ ਦੇ ਕਪੜੇ ਹਵਾ ’ਚ ਉੱਡੇ, ਖੁੱਦ ਸ਼ੇਅਰ ਕੀਤਾ ਵੀਡੀਓ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅੱਜ ਕੱਲ੍ਹ ਆਪਣੇ ਪਰਿਵਾਰ ਨਾਲ ਯੂਰਪ ਦੇ ਸੈਰ-ਸਪਾਟੇ ਦਾ ਆਨੰਦ ਮਾਣ ਰਹੀ ਹਨ। ਉਹ ਕਰੂਜ਼ ਸ਼ਿੱਪ ’ਤੇ ਆਪਣੇ ਪਤੀ ਰਾਜ ਕੰਦਰਾ ਤੇ ਬੇਟੇ ਵਿਆਨ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹਨ। ਸ਼ਿਲਪਾ ਨੇ ਕਰੂਜ਼ ਸ਼ਿੱਪ ਤੇ ਮਸਤੀ ਕਰਦਿਆਂ ਮੌਸਮ ਦੇ ਨਜ਼ਾਰਾ ਦਾ ਮਜ਼ਾ ਲੈਂਦਿਆਂ ਆਪਣਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ ਜੋ ਕਿ ਕਾਫੀ ਵਾਇਰਲ ਹੋ ਰਿਹਾ ਹੈ।

 

ਇਸ ਵੀਡੀਓ ਸ਼ਿਲਪਾ ਖੁਸ਼ੀ ਮਿਜਾਜ਼ ਹੋ ਕੇ ਸਮੁੰਦਰੀ ਸੈਰ ਦੇ ਪੌਣ-ਪਾਣੀ ਵਿਚਾਲੇ ਅੰਗੜਾਈ ਲੈ ਰਹੀ ਹਨ ਕਿ ਅਚਾਨਕ ਤੇਜ਼ ਹਵਾ ਆ ਜਾਂਦੀ ਹੈ ਤੇ ਉਨ੍ਹਾਂ ਦੇ ਵਾਲਾਂ ਅਤੇ ਕਪੜਿਆਂ ਨੂੰ ਜ਼ੋਰ ਨਾਲ ਉਡਾ ਦਿੰਦੀ ਹੈ। ਹਵਾ ਨਾਲ ਉੱਡੇ ਕੱਪੜਿਆਂ ਨੂੰ ਕਾਬੂ ਕਰਨ ਲਈ ਸ਼ਿਲਪਾ ਤੇਜ਼ੀ ਨਾਲ ਉਨ੍ਹਾਂ ਨੂੰ ਹੇਠਾਂ ਵੱਲ ਰੋਕ ਲੈਂਦੀ ਹੈ ਤੇ ਹੈਰਾਨ ਹੋ ਜਾਂਦੀ ਹਨ। ਸ਼ਿਲਪਾ ਦਾ ਇਹ ਵੀਡੀਓ ਉਨ੍ਹਾਂ ਦੇ ਫ਼ੈਂਜ਼ ਵਿਚਾਲੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

 

ਦੱਸਦੇਈਏ ਕਿ ਸ਼ਿਲਪਾ ਬਾਲੀਵੁੱਡ ਚ ਪਿਛਲੇ ਕਈ ਦਹਾਕਿਆਂ ਤੋਂ ਸਰਗਰਮ ਹਨ। ਉਨ੍ਹਾਂ ਦੀ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨਾਲ ਇਕ ਕਾਮੇਡੀ ਫ਼ਿਲਮ ਸਾਈਨ ਕੀਤੇ ਜਾਣ ਦੀ ਵੀ ਖ਼ਬਰ ਹੈ।

 

 

 

 

 

 

 

 

 

 

 

 

 
 
 
 
 
 
 
 
 
 
 
 
 

Cover time!! Summer vibes on the cover of the @globalspa_mag, speaking about the importance of clean eating, a disciplined lifestyle, and a little bit of sunday binging. Shot at the beautiful @samujanavillas in Koh Samui was the cherry on the cake 😄 Thank you, @tat.india @parineetasethi for all the love ♥️💥 @globalspa_mag Location: @samujanavillas Outfit: @gauriandnainika Shoes: @louboutinworld Styled by: @chandanizatakia @mohitrai Styling Assistant: @tarangagarwal_official Make up: @ajayshelarmakeupartist Hair: @sheetal_f_khan Photographer: @vikram_bawa Managed by: @bethetribe Reputation Management: @media.raindrop Videographer: Nikhil Radhayaksha #globalspa #globalspamagazine #wellness #globalspajulyaugissue #agelessissue #globalspawellnessdiva

A post shared by Shilpa Shetty Kundra (@theshilpashetty) on

 

 

 

 

 
 
 
 
 
 
 
 
 
 
 
 
 

Enjoyed every bit of this shoot, every picture is a story in itself, replete with stunning visuals from the @samujanavillas and the gorgeous weather in Koh Samui❤ Every look, every outfit, every element you see me donning for the @globalspa_mag has been carefully curated by the wonderful teams that worked with so much love... to make this happen. (Tap on the images for the details) Courtesy: @tat.india Styled by: @chandanizatakia and @mohitrai Styling Assistant: @tarangagarwal_official Makeup: @ajayshelarmakeupartist Hair: @sheetal_f_khan Photographer: @vikram_bawa Managed by: @bethetribe Reputation Management: @media.raindrop Videographer: Nikhil Radhayaksha #AgelessIssue #GlobalSpa #GlobalSpaMagazine #Wellness #GlobalSpaJulyAugIssue #GlobalSpaWellnessDiva

A post shared by Shilpa Shetty Kundra (@theshilpashetty) on

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shilpa Shetty enjoyed breeze but her dress made her uncomfortable video viral