ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨਾਕਸ਼ੀ ਸਿਨਹਾ ਨੂੰ ਲੱਗੀ ਹੱਥਕੜੀ, ਵੀਡੀਓ ਵਾਇਰਲ 

 

ਸੋਨਾਕਸ਼ੀ ਸਿਨਹਾ ਦੀ ਫ਼ਿਲਮ ਖਾਨਦਾਨੀ ਸ਼ਫਾਖਾਨਾ ਹਾਲ ਹੀ ਵਿੱਚ ਰਿਲੀਜ਼ ਹੋਈ ਹੈ ਅਤੇ ਹੁਣ ਉਨ੍ਹਾਂ ਦੀ ਫ਼ਿਲਮ ਮਿਸ਼ਨ ਮੰਗਲ ਜਲਦੀ ਹੀ ਰਿਲੀਜ਼ ਹੋਣ ਜਾ ਰਹੀ ਹੈ। ਪਰ ਇਸ ਦੌਰਾਨ ਸੋਨਾਕਸ਼ੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਤੁਹਾਨੂੰ ਹੈਰਾਨ ਕਰ ਦੇਵੇਗਾ। 

 

ਦਰਅਸਲ, ਸੋਨਾਕਸ਼ੀ ਦਾ ਜੋ ਵੀਡੀਓ ਵਾਇਰਲ ਹੋ ਰਿਹਾ ਹੈ ਉਸ ਵਿੱਚ ਉਨ੍ਹਾਂ ਨੂੰ ਹੱਥਕੜੀ ਲਾਈ ਜਾ ਰਹੀ ਹੈ ਅਤੇ ਸੋਨਾਕਸ਼ੀ ਕਹਿ ਰਹੀ ਹੈ, 'ਤੁਸੀਂ ਕੀ ਕਰ ਰਹੇ ਹੋ?' ਤੁਸੀਂ ਮੈਨੂੰ ਇਸ ਤਰ੍ਹਾਂ ਗ੍ਰਿਫ਼ਤਾਰ ਕਿਵੇਂ ਕਰ ਸਕਦੇ ਹੋ?

 

 

 

 

ਸੋਨਾਕਸ਼ੀ ਦੇ ਇਸ ਵੀਡੀਓ ਨੂੰ ਵੇਖਣ ਵਾਲੇ ਪ੍ਰੇਸ਼ਾਨ ਹੋ ਰਹੇ ਹਨ, ਪਰ ਪਤਾ ਨਹੀਂ ਕੀ ਇਹ ਵੀਡੀਓ ਅਸਲੀ ਹੈ ਜਾਂ ਕਿਸੇ ਪ੍ਰਮੋਸ਼ਨਲ ਦਾ ਹਿੱਸਾ ਹੈ।  ਦਰਅਸਲ, ਸੋਨਾਕਸ਼ੀ ਦਾ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ਵਿੱਚ ਸੋਨਾਕਸ਼ੀ ਦੇ ਪਿੱਛੇ ਕੈਮਰਾ ਪਰਸਨ ਜਾ ਰਿਹਾ ਹੈ।

 

 

 

 

ਹਾਲ ਹੀ ਵਿੱਚ ਸੋਨਾਕਸ਼ੀ ਕਪਿਲ ਸ਼ਰਮਾ ਦੇ ਸ਼ੋਅ 'ਤੇ ਪਹੁੰਚੀ ਸੀ। ਇਸ ਦੌਰਾਨ ਕਪਿਲ ਨੇ ਸੋਨਾਕਸ਼ੀ ਨੂੰ ਪੁੱਛਿਆ ਕਿ ਤੁਹਾਡੇ ਘਰ ਵਿੱਚ 5 ਹਜ਼ਾਰ ਦਾ ਚੈੱਕ ਫਰੇਮ ਕਰਕੇ ਲਾਇਆ ਹੈ, ਪਰ ਕਿਉਂ? ਤਾਂ ਸੋਨਾਕਸ਼ੀ ਨੇ ਕਿਹਾ ਕਿ ਇਹ ਸੱਚ ਹੈ ਮੇਰੀ ਮਾਂ ਨੇ 3 ਹਜ਼ਾਰ ਰੁਪਏ ਦਾ ਚੈੱਕ ਫਰੇਮ ਕਰਕੇ ਲਾਇਆ ਹੈ, ਇਸ ਪਿੱਛੇ ਕਾਰਨ ਹੈ ਕਿ ਉਹ ਮੇਰੀ ਪਹਿਲੀ ਕਮਾਈ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sonakshi sinha arrrested video viral on social media