ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL ਫਾਈਨਲ ਨਾਲ SOTY-2 ਨੂੰ ਲੱਗਾ ਝਟਕਾ, ਫਿਰ ਵੀ ਕਮਾਏ 3 ਦਿਨ ਚ ਇੰਨੇ ਕਰੋੜ

ਟਾਇਗਰ ਸ਼ਰਾਫ਼, ਤਾਰਾ ਸੁਤਾਰੀਆ ਅਤੇ ਅਨਿੰਆ ਪਾਂਡੇ ਦੀ ਫ਼ਿਲਮ ਸਟੂਡੈਂਟ ਆਫ਼ ਦਾ ਈਅਰ-2 ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ। ਤੀਜੇ ਦਿਨ ਦੀ ਕਮਾਈ ਆਈਪੀਐਲ ਫਾਈਨਲ ਕਾਰਨ ਪ੍ਰਭਾਵਤ ਰਹੀ ਹੈ, ਜਿਸ ਉੱਤੇ ਬਾਲੀਵੁਡ ਬਿਜ਼ਨਸ ਮਾਹਰ ਤਰਣ ਆਦਰਸ਼ ਨੇ ਮੋਹਰ ਲਗਾ ਦਿੱਤੀ ਹੈ।

 

 

ਤਰਣ ਆਦਰਸ਼ ਨੇ ਕੁੱਝ ਦੇਰ ਪਹਿਲਾਂ ਹੀ ਆਪਣੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਕਿ ਸਟੂਡੈਂਟ ਆਫ਼ ਦਾ ਈਅਰ-2 ਨੇ ਆਪਣੇ ਤੀਜੇ ਦਿਨ ਬਾਕਸ ਆਫਿਸ ਤੇ 12,75 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਜੇਕਰ ਤਿੰਨਾਂ ਦਿਨਾਂ ਦੇ ਅੰਕੜੇ ਜੋੜ ਦਿੱਤੇ ਜਾਣ ਤਾਂ ਸਟੂਡੈਂਟ ਆਫ਼ ਦਾ ਈਅਰ 2 ਦੀ ਕੁੱਲ ਕਮਾਈ 38.83 ਕਰੋੜ ਰੁਪਏ ਹੋ ਗਈ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:student of the year 3rd day box office collection 40 crore