ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਨੇ ਪੂਰੀ ਕੀਤੀ ਗ੍ਰੈਜੁਏਸ਼ਨ, ਖਿਚਵਾਈਆਂ ਤਸਵੀਰਾਂ

ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੇ ਇੰਸਟਾਗ੍ਰਾਮ ਪੋਸਟ ਦੁਆਰਾ ਇਹ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਧੀ ਸੁਹਾਨਾ ਖ਼ਾਨ ਨੇ ਕਾਲਜ ਤੋਂ ਗ੍ਰੈਜੁਏਸ਼ਨ ਪੂਰੀ ਕਰ ਲਈ ਹੈ। ਸ਼ਾਹਰੁੱਖ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਹੁਣ ਸੁਹਾਨਾ ਖ਼ਾਨ ਨੇ ਗ੍ਰੈਜੂਏਸ਼ਨ ਖ਼ਤਮ ਹੋਣ ਮਗਰੋਂ ਦੋਸਤਾਂ ਨਾਲ ਤਸਵੀਰਾਂ ਖਿਚਵਾਈਆਂ ਹਨ ਜਿਹੜੀਆਂ ਕਿ ਸੋਸ਼ਲ ਮੀਡੀਆ ’ਤੇ ਕਾਫੀ ਸੁਰਖੀਆਂ ਚ ਬਣੀ ਹੋਈ ਹਨ।

 

ਸੁਹਾਨਾ ਨੇ ਲੰਡਨ ਦੇ ਅਰਡੀਗਲੀ ਕਾਲਜ ਤੋਂ ਗ੍ਰੈਜੂਏਸ਼ਨ ਪੂਰ ਕਰ ਲਈ ਹੈ। ਸੁਹਾਨਾ ਨੂੰ ਗ੍ਰੈਜੂਏਸ਼ਨ ਪੂਰੀ ਹੋਣ ਦੇ ਨਾਲ-ਨਾਲ ਕਾਲਜ ਚ ਸਭਿਆਚਾਰਕ ਗਤੀਵਿਧੀਟਾਂ ਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਤ ਵੀ ਕੀਤਾ ਗਿਆ ਹੈ।

 

ਇਕ ਫ਼ੋਟੋ ਚ ਸੁਹਾਨਾ ਖ਼ਾਨ ਨੇ ਸਫੇਟ ਰੰਗ ਦਾ ਟਿਊਬ-ਟਾਪ ਪਾਇਆ ਹੋਇਆ ਹੈ ਤੇ ਕਾਲੇ ਰੰਗ ਦੀ ਪੈਨਸਲ ਸਕਰਟ ਪਾਈ ਹੋਈ ਹੈ। ਇਸ ਤੋਂ ਇਲਾਵਾ ਸੁਹਾਨਾ ਦੀ ਦੂਜੀ ਦੋਸਤ ਵੀ ਫ਼ੋਟੋ ਕਲਿੱਕ ਕਰਵਾ ਰਹੀ ਹੈ।

 

ਦੱਸਣਯੋਗ ਹੈ ਕਿ ਸ਼ਾਹਰੁਖ ਤੇ ਉਨ੍ਹਾਂ ਦੀ ਪਤਨੀ ਗੌਰੀ ਖ਼ਾਨ ਧੀ ਸੁਹਾਨਾ ਦੇ ਗ੍ਰੈਜੂਏਸ਼ਨ ਪਾਰਟੀ ਚ ਸ਼ਾਮਲ ਹੋਣ ਲਈ ਸ਼ੁੱਕਰਵਾਰ ਨੂੰ ਲੰਡਨ ਰਵਾਨਾ ਹੋਏ ਸਨ।

 

 

 

 

 
 
 
 
 
 
 
 
 
 
 
 
 

❤️

A post shared by Suhana Khan (@suhanakhanoffcial) on

 

 

 

 
 
 
 
 
 
 
 
 
 
 
 
 

Friends ❤️

A post shared by Suhana Khan (@suhanakhanoffcial) on

 

 

 

 
 
 
 
 
 
 
 
 
 
 
 
 

❤️

A post shared by Suhana Khan (@suhanakhanoffcial) on

 

 

 

 
 
 
 
 
 
 
 
 
 
 
 
 
 
 

A post shared by Suhana Khan (@suhanakhanoffcial) on

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suhana Khan: Daughter Of Shahrukh Khan: photo wearing black pencil skirt after graduation