ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪਿਲ ਨਾਲ ਵਿਵਾਦ ਤੋਂ ਬਾਅਦ ਸੁਨੀਲ ਗਰੋਵਰ ਨਹੀਂ ਵੇਖਦੇ 'The kapil sharma' ਸ਼ੋਅ

 

ਕਾਮੇਡੀਅਨ ਕਪਿਲ ਸ਼ਰਮਾ ਸ਼ੋਅ 'ਦ ਕਪਿਲ ਸ਼ਰਮਾ' ਟੀਵੀ ਦੁਨੀਆਂ ਦਾ ਸਭ ਤੋਂ ਫੇਮ ਸ਼ੋਅ ਹੈ। ਇਸ ਸ਼ੋਅ ਲਈ ਪ੍ਰਸ਼ੰਸਕ ਹਮੇਸ਼ਾ ਹੀ ਕ੍ਰੇਜੀ ਰਹਿੰਦੇ ਹਨ, ਉਥੇ ਸ਼ੋਅ ਵੀ ਟੀਆਰਪੀ ਦੀ ਲੀਸਟ ਵਿੱਚ ਹਮੇਸ਼ਾ ਅੱਗੇ ਹੀ ਰਹਿੰਦਾ ਹੈ।

 

 

ਇਸ ਵਿਚਕਾਰ ਇਸ ਸ਼ੋਅ ਨੂੰ ਲੈ ਕੇ ਕਾਮੇਡੀਅਨ ਸੁਨੀਲ ਗਰੋਵਰ ਉਰਫ਼ ਡਾ. ਗੁਲਾਟੀ ਨੇ ਸ਼ੋਅ ਨੂੰ ਲੈ ਕੇ ਅਜਿਹੀ ਗੱਲ ਕਹਿ ਦਿੱਤੀ ਹੈ ਜਿਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ।

 

 

ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੇ ਕਪਿਲ ਸ਼ਰਮਾ (Kapil Sharma) ਸ਼ੋਅ ਵਿੱਚ ਵਾਪਸੀ ਹੋਣ ਜਾਂ ਨਾ ਹੋਣ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ।

 

 
 
 
 
 
 
 
 
 
 
 
 
 

@fitlookmagazine Founder @mohit.kathuria1987 Mua @lizaahmadii Shot by @sajidshahidphotography Designer @bharat_reshma

A post shared by Sunil Grover (@whosunilgrover) on

 

ਇੰਟਰਵਿਊ ਦੌਰਾਨ ਸੁਨੀਲ ਨੂੰ ਪੁੱਛਿਆ ਗਿਆ ਕਿ ਇਹ ਕਪਿਲ ਦਾ ਸ਼ੋਅ ਹੁਣ ਵੇਖਦੇ ਹਨ। ਇਸ ਦਾ ਜਵਾਬ ਦਿੰਦੇ ਹੋਏ ਸੁਨੀਲ ਨੇ ਕਿਹਾ ਕਿ ਜੇਕਰ ਮੈਂ ਕਿਸੇ ਸ਼ੋਅ ਵਿੱਚ ਨਹੀਂ ਹਾਂ ਤਾਂ ਮੈਂ ਉਸ ਨੂੰ ਵੇਖਦਾ ਵੀ ਨਹੀਂ।

 

ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਅੱਜ ਕੱਲ ਸ਼ੋਅ ਵਿੱਚ ਕੁੱਝ ਨਵਾਂ ਨਹੀਂ ਹੁੰਦਾ। ਵਾਰ ਵਾਰ ਉਹੀ ਪੁਰਾਣੇ ਸਟਾਫ਼ ਨੂੰ ਦਿਖਾਇਆ ਜਾਂਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sunil grover never watch the kapil sharma after fight with kapil sharma