ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਨੀ ਲਿਓਨੀ ਨੇ ਆਪਣੇ ਬੱਚਿਆਂ ਲਈ ਹੋਟਲ ’ਚ ਬਣਾਇਆ ਖਾਣਾ

ਸੰਨੀ ਲਿਓਨੀ ਨੇ ਆਪਣੇ ਬੱਚਿਆਂ ਲਈ ਹੋਟਲ ’ਚ ਬਣਾਇਆ ਖਾਣਾ

ਸੰਨੀ ਲਿਓਨੀ ਲਈ ਵੀਰਵਾਰ ਦੀ ਸਵੇਰ ਬਾਕੀ ਦਿਨਾਂ ਦੀ ਸਵੇਰ ਨਾਲੋਂ ਅਲੱਗ ਰਹੀ। ਦਰਅਸਲ ਇਕ ਹੋਟਲ ਵਿਚ ਠਹਿਰੀ ਸੰਨੀ ਆਪਣੇ ਜੁੜਵਾ ਬੱਚਿਆਂ ਨੋਆਹ ਅਤੇ ਅਸ਼ਰ ਲਈ ਹੋਟਲ ਦੀ ਕਿਚਨ ਵਿਚ ਖਾਣਾ ਬਣਾਉਣ ਪਹੁੰਚ ਗਈ।

 

ਇਕ ਯੂਥ ਬੇਸਡ ਰਿੲਲਿਟੀ ਸ਼ੋਅ ਦੀ ਸ਼ੂਟਿੰਗ ਲਈ ਪਿੰਕ ਸਿਟੀ ਪਹੁੰਚੀ ਸੰਨੀ ਨੇ ਉਥੋਂ ਦੇ ਸ਼ੇਫ ਨਾਲ ਇਕ ਫੋਟੋ ਸਾਂਝੀ ਕੀਤੀ, ਜਿਸ ਵਿਚ ਉਹ ਪੇਨਕੇਕ ਬਣਾਉਂਦੀ ਨਜ਼ਰ ਆ ਰਹੀ ਹੈ।

 

ਸੰਨੀ ਨੇ ਫੋਟੇ ਦੇ ਕੈਪਸ਼ਨ ਵਿਚ ਲਿਖਿਆ ਹੈ, ‘ਮੈਂ ਨੋਆਹ ਅਤੇ ਅਸ਼ਰ ਲਈ ਬਨਾਨਾ–ਵਹੀਟ ਪੈਨਕੇਕ ਅਤੇ ਐਪਲ ਸਾਸ ਬਣਾਉਣ ਲਈ ਇੱਥੇ ਆਈ ਸੀ। ਮਾਂ ਦਾ ਜੀਵਨ। ਇੱਥੋਂ ਦਾ ਕਿਚਨ ਸਟਾਫ ਅਤੇ ਡੋਮਿਨਿਕ ਫਿਊਏਕਸ ਕੁਇਜੀਨਰ ਨੇ ਮੈਨੂੰ ਇਥੇ ਆਪਣੇ ਬੱਚਿਆਂ ਲਈ ਕਦੇ–ਕਦਾਈ ਖਾਣਾ ਬਣਾਉਣ ਦੀ ਆਗਿਆ ਦੇ ਦਿੱਤੀ ਹੈ।

 

 

ਸੰਨੀ ਅਤੇ ਉਸਦੇ ਪਤੀ ਡੇਨੀਅਲ ਵੇਬਰ ਨੇ 2017 ਵਿਚ ਲਾਤੂਰ ਤੋਂ ਨਿਸ਼ਾ ਨਾਮ ਦੀ ਬੱਚੀ ਨੂੰ ਗੋਦ ਲਿਆ ਸੀ। ਇਸ ਦੇ ਬਾਅਦ ਬੀਤੇ ਸਾਲ ਉਹ ਸੇਰੋਗੇਸੀ ਦੇ ਰਾਹੀਂ ਦੋ ਜੁੜਵਾ ਬੱਚਿਆਂ ਦੇ ਮਾਤਾ–ਪਿਤਾ ਬਣੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sunny leone cooks breakfast for her twins in hotel share photo on instagram