ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਨੀ ਲਿਓਨ ਨੇ ਸ਼ੇਅਰ ਕੀਤੀ ਪਾਰਟੀ ਤਸਵੀਰ, ਲੱਗ ਰਹੀ ਹੈ ਬੇਹੱਦ ਖੂਬਸੂਰਤ

ਸੰਨੀ ਲਿਓਨ ਦਾ ਗੀਤ 'ਹੈਲੋ ਜੀ' ਰਿਲੀਜ਼ ਹੋ ਚੁੱਕਾ ਹੈ ਅਤੇ ਇਸ ਨੂੰ ਦਰਸ਼ਕ ਬਹੁਤ ਪਸੰਦ ਵੀ ਕਰ ਰਹੇ ਹਨ। ਸੰਨੀ ਲਿਓਨ ਕਾਫੀ ਲੰਬੇ ਸਮੇਂ ਬਾਅਦ ਇੱਕ ਆਈਟਮ ਡਾਂਸ ਕਰਦੀ ਨਜ਼ਰ ਆ ਰਹੀ ਹੈ। ਗੀਤ ਰੀਲੀਜ਼ ਪਾਰਟੀ ਦੀ ਸੰਨੀ ਲਿਓਨ ਨੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਡੀ.ਜੇ. ਬ੍ਰਾਵੋ ਅਤੇ ਸਿੰਗਰ ਰਾਜਕੁਮਾਰੀ ਨਾਲ ਨਜ਼ਰ ਆ ਰਹੀ ਹੈ।
 

 

ਸੋਸ਼ਲ ਮੀਡੀਆ 'ਤੇ ਸੰਨੀ ਲਿਓਨ ਨੇ ਜਿਹੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਸ 'ਚ ਉਹ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ। ਵਾਈਟ ਟਾਪ ਅਤੇ ਸ਼ਾਮਰੀ ਸਕਰਟ ਨਾਲ ਉਸ ਨੇ ਬਲੈਕ ਬੂਟ ਪਹਿਨੇ ਹੋਏ ਹਨ।  ਜ਼ਿਕਰਯੋਗ ਹੈ ਕਿ ਸੰਨੀ ਲਿਓਨ 'ਰਾਗਿਨੀ ਐਮਐਮਐਸ ਰਿਟਰਨਸ' ਵਿੱਚ ਕੰਮ ਕਰਨ ਜਾ ਰਹੀ ਹੈ। ਸੰਨੀ ਲਿਓਨ ਨੇ ਸਾਲ 2014 'ਚ ਪਹਿਲੀ ਫਿਲਮ 'ਰਾਗਿਨੀ ਐਮਐਮਐਸ 2' ਵਿੱਚ ਕੰਮ ਕੀਤਾ ਸੀ। ਇਸ ਫਿਲਮ 'ਚ ਸੰਨੀ 'ਤੇ ਫਿਲਮਾਇਆ ਗਿਆ ਗੀਤ 'ਬੇਬ ਡੋਲ' ਕਾਫੀ ਪ੍ਰਸਿੱਧ ਹੋਇਆ ਸੀ। 
 

 

ਸੰਨੀ ਲਿਓਨ 'ਰਾਗਿਨੀ ਐਮਐਮਐਸ ਰਿਟਰਨਸ' ਵਿੱਚ ਸਪੈਸ਼ਲ ਅਪੀਅਰੈਂਸ 'ਚ ਨਜ਼ਰ ਆਵੇਗੀ। ਸੰਨੀ ਲਿਓਨ ਇਸ ਫ਼ਿਲਮ 'ਚ ਸਪੈਸ਼ਲ ਡਾਂਸ ਨੰਬਰ 'ਹੈਲੋ ਜੀ' ਵਿੱਚ ਨਜ਼ਰ ਆਉਣ ਵਾਲੀ ਹੈ ਅਤੇ ਇਸ ਗੀਤ ਨੂੰ ਮੀਤ ਬ੍ਰਦਰਸ ਨੇ ਕੰਪੋਜ਼ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Sunny Leone share Party Photo Seen In White Top And Shimmery Skirt Looks Beautiful