ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਨੀ ਲਿਓਨੀ ਨੇ JCB ’ਤੇ ਚੜ੍ਹ ਕੇ ਕਰਵਾਈ ਫ਼ੋਟੋ ਹੋਈ ਵਾਇਰਲ

ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਆਏ ਦਿਨ ਚਰਚਾ ਚ ਬਣੀ ਰਹਿੰਦੀ ਹਨ। ਸੰਨੀ ਲਿਓਨੀ ਨੇ ਹਾਲ ਹੀ ਇਕ ਅਜਿਹੀ ਤਸਵੀਰ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ ਜਿਸ ਵਿਚ ਉਹ ਇਕ ਜੇਸੀਬੀ ਮਸ਼ੀਨ ਤੇ ਚੜ੍ਹ ਕੇ ਫ਼ੋਟੋ ਖਿਚਵਾ ਰਹੀਂ ਹਨ।

 

ਇਸ ਫ਼ੋਟੋ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਕ ਹੈਸ਼ਟੇਗ #jcbkikhudayi ਚੱਲ ਪਿਆ ਹੈ। ਇਸ ਫੋਟੋ ਚ ਸੰਨੀ ਲਿਓਨੀ ਪੀਲੇ ਰੰਗ ਦੀ ਜੇਸੀਬੀ ਦੇ ਟਾਇਰ ਤੇ ਖੜ੍ਹੀ ਹੋ ਕੇ ਆਪਣੀ ਫ਼ੋਟੋ ਖਿਚਵਾ ਰਹੀਂ ਹਨ। ਤਸਵੀਰ ਚ ਸੰਨੀ ਨੇ ਸੰਤਰੀ ਰੰਗ ਦੀ ਸਕਰਟ ਪਾਈ ਹੋਈ ਹੈ ਤੇ ਨਾਲ ਨੀਲੇ ਰੰਗ ਦਾ ਟੋਪ ਪਾਇਆ ਹੋਇਆ ਹੈ।

 

ਸੰਨੀ ਲਿਓਨੀ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰ ਉਕਤ ਹੈਸ਼ਟੈਗ ’ਤੇ ਆਪੋ ਆਪਣੀਆਂ ਟਿੱਪਣੀਆਂ ਦੇ ਰਹੇ ਹਨ। ਕਈਆਂ ਨੇ ਤਾਂ ਇਸ ਮੌਕੇ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ਚ ਸੰਨੀ ਲਿਓਨੀ ਜੇਸੀਬੀ ਦੇ ਟਾਇਰ ਤੇ ਖੜ੍ਹੀ ਹੋ ਕੇ ਫ਼ੋਟੋ ਕਲਿੱਕ ਕਰਵਾ ਰਹੀਂ ਹਨ।

 

 

 
 
 
 
 
 
 
 
 
 
 
 
 

Career change!? LOL 😂 #SunnyLeone

A post shared by Sunny Leone (@sunnyleone) on

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sunny leone shares jcb photo on instagram