ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਰਵੀਨ ਚਾਵਲਾ ਨੇ ਬੇਟੀ ਈਵਾ ਨਾਲ ਕਰਵਾਇਆ ਫ਼ੋਟੋਸ਼ੂਟ

ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਮਦਰਹੁਡ ਫੀਲਿੰਗ

 

ਬਾਲੀਵੁਡ ਅਦਾਕਾਰਾ ਸੁਰਵੀਨ ਚਾਵਲਾ ਨੇ ਪਹਿਲੀ ਵਾਰ ਆਪਣੀ ਬੇਟੀ ਈਵਾ ਨਾਲ ਫ਼ੋਟੋਸ਼ੂਟ ਕਰਵਾਇਆ ਹੈ। ਇਸ ਫ਼ੋਟੋ ਨੂੰ ਸੁਰਵੀਨ ਨੇ ਆਪਣੇ ਇੰਸਟਾਗ੍ਰਾਮ ਪੇਜ ਤੋਂ ਸ਼ੇਅਰ ਕੀਤਾ ਹੈ। 

 

 
 
 
 
 
 
 
 
 
 
 
 
 

To the one and only .....My love ,my life ❤️.... Happy Valentine baby!❣️ @akshaythakker

A post shared by Surveen Chawla (@surveenchawla) on

 
 
 
 
 
 
 
 
 
 
 
 
 

To love ...I know now.... @butnaturalphotography

A post shared by Surveen Chawla (@surveenchawla) on

 

ਬੇਟੀ ਈਵਾ ਦੇ ਸੰਗ ਸੁਰਵੀਨ ਦੀ ਇਹ ਫ਼ੋਟੋ ਬੇਹਦ ਪਿਆਰੀ ਹੈ। ਸੁਰਵੀਨ ਦੀ ਇਹ ਫ਼ੋਟੋ ਬਲੈਕ ਐਂਡ ਵਾਈਟ ਹੈ ਜਿਸ ਵਿੱਚ ਸੁਰਵੀਨ ਬੇਟੀ ਨੂੰ ਆਪਣੇ ਸੀਨੇ ਨਾਲ ਲਗਾ ਕੇ ਪਿਆਰ ਕਰਦੀ ਨਜ਼ਰ ਆ ਰਹੀ ਹੈ। ਸੁਰਵੀਨ ਦੀ ਇਹ ਫ਼ੋਟੋ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੀ ਮਦਰਹੁਡ ਦੀ ਫੀਲਿੰਗ ਨੂੰ ਪ੍ਰਗਟ ਕਰ ਰਹੀ ਹੈ। 

 

 

ਇਸ ਫ਼ੋਟੋ ਨੂੰ ਸ਼ੇਅਰ ਕਰਦੇ ਹੋਏ ਸੁਰਵੀਨ ਨੇ ਕੈਪਸ਼ਨ ਵਿੱਚ ਲਿਖਿਆ ਪਿਆਰ ਕਰਨਾ, ਹੁਣ ਮੈਂ ਜਾਣਨੇ ਲਗੀ ਹੂ। ਸੁਰਵੀਨ ਚਾਵਲਾ ਨੇ 19 ਅਪ੍ਰੈਲ 2019 ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਸੁਰਵੀਨ ਦੀ ਬੇਟੀ ਅਜੇ ਪੂਰੇ ਤਰ੍ਹਾਂ ਇੱਕ ਮਹੀਨੇ ਦੀ ਵੀ ਨਹੀਂ ਹੋਈ। 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:surveen chawla with her one month daughter eva