ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਸ਼ਿਮਤਾ ਸੇਨ ਦੇ ਭਰਾ ਨੇ ਟੀਵੀ ਕਲਾਕਾਰ ਚਾਰੂ ਅਸੋਪਾ ਨਾਲ ਕਰਵਾਇਆ ਵਿਆਹ, ਫ਼ੋਟੋ ਕੀਤੀ ਸ਼ੇਅਰ

ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਟੀਵੀ ਅਦਾਕਾਰਾ ਚਾਰੂ ਅਸੋਪਾ ਨਾਲ ਸ਼ੁੱਕਰਵਾਰ ਨੂੰ ਮੁੰਬਈ ਦੀ ਇੱਕ ਅਦਾਲਤ ਵਿੱਚ ਵਿਆਹ ਕਰਵਾ ਲਿਆ ਹੈ। ਦੱਸਣਯੋਗ ਹੈ ਕਿ ਦੋਵੇਂ 16 ਜੂਨ ਨੂੰ ਗੋਆ 'ਚ ਡੇਸਟੀਨੇਸ਼ਨ ਵੈਡਿੰਗ ਕਰਨ ਵਾਲੇ ਹਨ ਪਰ ਡੇਸਟੀਨੇਸ਼ਨ ਵੈਡਿੰਗ ਤੋਂ ਪਹਿਲਾਂ ਹੀ ਇਨ੍ਹਾਂ ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

 

 
 
 
 
 
 
 
 
 
 
 
 
 

I Charu Asopa take Rajeev Sen as my lawful husband... ❤️🔒🧿 #rajakibittu

A post shared by charu asopa♥♥ (@asopacharu) on

 

 

ਦੱਸਣਯੋਗ ਹੈ ਕਿ ਜੀਵ ਸੇਨ ਅਤੇ ਟੀਵੀ ਅਦਾਕਾਰਾ ਚਾਰੂ ਅਸੋਪਾ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਰਾਜੀਵ ਨੇ ਚਾਰੂ ਨੂੰ ਵਿਆਹ ਲਈ ਪ੍ਰਪੋਜ ਕੀਤਾ ਸੀ। ਚਾਰੂ ਰਾਜੀਵ ਦੋਵਾਂ ਨੇ ਆਪਣੀ ਕੋਰਟ ਮੈਰਿਜ ਦੀ ਖ਼ਬਰ ਖੁਦ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰਾਂ ਸ਼ੇਅਰ ਕਰਕੇ ਕੀਤੀ।

 

 

 

 
 
 
 
 
 
 
 
 
 
 
 
 

Mr & Mrs ❤️ Zoomed in 😍

A post shared by Rajeev Sen (@rajeevsen9) on

 

 

ਚਾਰੂ ਨੇ ਤਸਵੀਰਾਂ ਸ਼ੇਅਰ ਕਰਕੇ ਲਿਖਿਆ, ਮੈਂ ਚਾਰੂ ਅਸੋਪਾ, ਰਾਜੀਵ ਸੇਨ ਨੂੰ ਆਪਣਾ ਪਤੀ ਮਨਜ਼ੂਰ ਕਰਦੀ ਹਾਂ।#rajakibittu,' ਉਥੇ ਰਾਜੀਵ ਨੇ ਵੀ ਤਸਵੀਰ ਸ਼ੇਅਰ ਕਰ ਲਿਖਿਆ, ਮੈਂ ਰਾਜੀਵ ਸੇਨ, ਚਾਰੂ ਅਸੋਪਾ ਨੂੰ ਆਪਣੀ ਪਤਨੀ ਮੰਨਦਾ ਹਾਂ। #rajakibittu'

 

ਇਸ ਤਸਵੀਰ ਵਿੱਚ ਚਾਰੂ ਲਾਲ ਸਾਡੀ ਵਿੱਚ ਬੇਹਦ ਖੂਬਸੂਰਤ ਦਿਖਾਈ ਦੇ ਰਹੀ ਹੈ। ਉਥੇ  ਰਾਜੀਵ ਸਫੈਦ ਰੰਗ ਦੇ ਕੁੜ੍ਹਤੇ ਪਜ਼ਾਮੇ ਵਿੱਚ ਨਜ਼ਰ ਆ ਰਹੇ ਹਨ। ਦੋਵਾਂ ਨੇ ਗਲੇ ਵਿੱਚ ਮਾਲਾ ਪਹਿਨੀ ਹੋਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: sushmita sen brother rajeev sen secretly get court married with tv actress charu asopa before his goa wedding destination