ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਸ਼ਿਮਤਾ ਸੇਨ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ, ਸ਼ੇਅਰ ਕੀਤੀ VIDEO

ਸੁਸ਼ਿਮਤਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਲਿਖਿਆ ਹੈ ‘ਸ੍ਰੀ ਵਾਹਿਗੁਰੂ ਜੀ ਦਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਦੀ ਫ਼ਤਿਹ’

 

ਬਾਲੀਵੁਡ ਅਦਾਕਾਰਾ ਸੁਸ਼ਿਮਤਾ ਸੇਨ ਆਪਣੇ ਤੋਂ 15 ਸਾਲ ਛੋਟੇ ਦੋਸਤ ਰੋਹਮਨ ਸ਼ਾਲ ਨੂੰ ਲੈ ਕੇ ਖੂਬ ਸੁਰਖ਼ੀਆਂ ਵਿੱਚ ਹਨ। 

 

 

 

ਰੋਹਮਨ ਨਾਲ ਉਨ੍ਹਾਂ ਦੇ ਇੱਕ ਤੋਂ ਇੱਕ ਸ਼ਾਨਦਾਰ ਵੀਡੀਓ ਤੇ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸੇ ਵਿਚਕਾਰ ਸੁਸ਼ਿਮਤਾ ਸੇਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਅੰਮ੍ਰਿਤਸਰ ਸਥਿਤ ਗੋਲਡਨ ਟੈਂਪਲ ਦੀ ਹੈ। 

 

ਇਸ ਵੀਡੀਓ ਵਿੱਚ ਸੁਸ਼ਿਮਤਾ ਸੇਨ ਨਾਲ ਉਨ੍ਹਾਂ ਤੇ ਦੋਸਤ ਵੀ ਨਜ਼ਰ ਆ ਰਹੇ ਹਨ। ਖ਼ਬਰਾਂ ਦੀਆਂ ਮੰਨੀਏ ਤਾਂ ਇਹ ਜੋੜਾ ਪਹਿਲੀ ਵਾਰ ਇੱਕਠਿਆਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ। 

 

ਸ੍ਰੀਨਗਰ: ਜਵਾਨ ਦਾ ਬੱਚੇ ਨੂੰ ਰੋਟੀ ਖਵਾਉਣ ਦਾ VIDEO ਵਾਇਰਲ, CRPF ਨੇ ਟਵੀਟ ਕਰਕੇ ਕਹੀ ਇਹ ਗੱਲ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sushmita sen visit with Boy Friend rohman shawl golden temple lets watch viral video